ਰਾਜਸੀ ਅਰਥ-ਪ੍ਰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
+img
ਲਾਈਨ 1:
[[File:Rousseau - Discours sur l'oeconomie politique, 1758 - 5884558.tif|thumb|[[Jean-Jacques Rousseau]], ''Discours sur l'oeconomie politique'', 1758]]
'''ਸਿਆਸੀ ਆਰਥਿਕਤਾ''' ਜਾਂ '''ਸਿਆਸੀ ਅਰਥਚਾਰਾ''' ਨੂੰ ਮੂਲ ਤੌਰ 'ਤੇ ਪੈਦਾਵਾਰ ਅਤੇ ਵਪਾਰ ਦੇ ਸਰਕਾਰ, ਦਰਾਮਦੀ (ਕਸਟਮ) ਅਤੇ ਕਨੂੰਨ ਨਾਲ਼ ,ਕੌਮੀ ਆਮਦਨ ਨਾਲ ਅਤੇ ਦੌਲਤ ਦੀ ਵੰਡ ਨਾਲ਼ ਸਬੰਧਾਂ ਦੀ ਘੋਖ ਕਰਨ ਲਈ ਵਰਤਿਆ ਜਾਂਦਾ ਸੀ। ਸਿਆਸੀ ਅਰਥਚਾਰੇ ਦਾ ਸਰੋਤ [[ਨੈਤਿਕ ਫ਼ਲਸਫ਼ੇ]] ਵਿੱਚ ਹੈ। ਇਹਦਾ ਵਿਕਾਸ ੧੮ਵੀਂ ਸਦੀ ਵਿੱਚ ਮੁਲਕਾਂ ਜਾਂ ਰਿਆਸਤਾਂ ਦੇ ਅਰਥਚਾਰਿਆਂ ( ਆਰਥਕ ਢਾਂਚਿਆਂ ) ਦੀ ਘੋਖ ਵਜੋਂ ਹੋਇਆ ਅਤੇ ਇਸੇ ਕਰਕੇ ਇਹ ਸਿਆਸੀ ਅਰਥਚਾਰਾ ਕਹੇ ਜਾਣ ਲੱਗ ਪਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਆਸੀ ਅਰਥਚਾਰਾ ਉਹਨਾਂ ਬੁੱਧੀਸੰਗਤ ਫੈਸਲਿਆਂ ਦਾ ਅਧਿਐਨ ਕਰਦਾ ਹੈ ਜੋ ਸਿਆਸੀ ਅਤੇ ਆਰਥਿਕ ਸੰਗਠਨਾਂ ਨੂੰ ਮੁੱਖ ਰੱਖ ਕੇ ਲਏ ਜਾਂਦੇ ਹਨ।