ਕੂਟਨੀਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਕੂਟਨੀਤੀ''' ਲਈ ਅੰਗਰੇਜ਼ੀ ਸ਼ਬਦ '''ਡਿਪਲੋਮੇਸੀ''' ਹੈ (ਅਤੇ ਇਹ ਹੁਣ ਪੰਜ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

03:25, 16 ਜੂਨ 2015 ਦਾ ਦੁਹਰਾਅ

ਕੂਟਨੀਤੀ ਲਈ ਅੰਗਰੇਜ਼ੀ ਸ਼ਬਦ ਡਿਪਲੋਮੇਸੀ ਹੈ (ਅਤੇ ਇਹ ਹੁਣ ਪੰਜਾਬੀ ਵਿੱਚ ਵੀ ਖਾਸਾ ਪ੍ਰਚਲਿਤ ਹੈ)। ਇਸਦੀ ਉਤਪਤੀ ਯੂਨਾਨੀ ਸ਼ਬਦ ਡਿਪਲੋਮਾ (δίπλωμα ਅਰਥਾਤ ਦੂਜੇ ਦੇਸ਼ਾਂ ਨਾਲ ਕਾਰ-ਵਿਹਾਰ) ਤੋਂ ਹੋਈ ਹੈ।) ਡਿਪਲੋਮੇਸੀ ਰਾਸ਼ਟਰਾਂ ਦੇ ਪ੍ਰਤੀਨਿਧਾਂ ਦੁਆਰਾ ਕਿਸੇ ਮੁੱਦੇ ਬਾਰੇ ਚਰਚਾ ਅਤੇ ਗੱਲ ਬਾਤ ਕਰਨ ਦੀ ਕਲਾ ਅਤੇ ਅਭਿਆਸ (ਪ੍ਰੈਕਟਿਸ) ਕਹਿੰਦੇ ਹਨ। [1] ਅੰਤਰਰਾਸ਼ਟਰੀ ਕੂਟਨੀਤੀ ਅਮਨ-ਕਰਨ, ਵਪਾਰ, ਜੰਗ, ਅਰਥਸ਼ਾਸਤਰ, ਸਭਿਆਚਾਰ, ਵਾਤਾਵਰਣ, ਅਤੇ ਮਨੁੱਖੀ ਅਧਿਕਾਰ ਆਦਿ ਮੁੱਦਿਆਂ ਦੇ ਸੰਬੰਧ ਵਿੱਚ ਪੇਸ਼ੇਵਰ ਡਿਪਲੋਮੇਟਾਂ ਦੀ ਵਿਚੋਲਗੀ ਰਾਹੀਂ ਅੰਤਰਰਾਸ਼ਟਰੀ ਰਿਸ਼ਤਿਆਂ ਦੇ ਸੰਚਾਲਨ ਨੂੰ ਕਹਿੰਦੇ ਹਨ।

ਹਵਾਲੇ

  1. Ronald Peter Barston, Modern diplomacy, Pearson Education, 2006, p. 1