ਸੁਤੰਤਰ ਇੱਛਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਸੁਤੰਤਰ ਇੱਛਾ''' ਕਿਸੇ ਵੀ ਗੱਲ ਦੀ ਪਰਵਾਹ ਕੀਤੇ ਬਿਨਾ, ਕਿਸੇ ਵੀ ਦਬਾਅ ਤੋਂ ਬਿਨਾ, ਆਪਣੇ ਇਰਾਦੇ ਦੇ ਮੁਤਾਬਿਕ ਚੋਣ ਕਰਨ ਦੀ ਦੀ ਯੋਗਤਾ ਨੂੰ ਕਹਿੰਦੇ ਹਨ। ਇਹ ਜ਼ਿੰਮੇਵਾਰੀ, ਸਲਾਘਾ, ਦੋਸ਼ੀ, ਪਾਪ, ਦੇ ਸੰਕਲਪਾਂ ਅਤੇ ਹੋਰ ਫ਼ੈਸਲਿਆਂ ਨਾਲ ਨੇੜਿਓਂ ਜੁੜੀ ਹੋਈ ਹੈ, ਜਿਹੜੇ ਸਿਰਫ ਉਸ ਵਕਤ ਹੀ ਅਰਥਪੂਰਨ ਹੁੰਦੇ ਹਨ ਜਦੋਂ ਕਰਮ ਸੁਤੰਤਰ ਇੱਛਾ ਨਾਲ ਚੁਣੇ ਗਏ ਹੋਣ। ਇਸ ਵਿਚ ਸਲਾਹ, ਪ੍ਰੇਰਣਾ, ਵਿਚਾਰ, ਅਤੇ ਮਨਾਹੀ ਦੇ ਸੰਕਲਪ ਵੀ ਜੁੜੇ ਹੋਏ ਹਨ, ਜੋ ਫਜ਼ੂਲ ਹਨ ਅਗਰ ਵੱਖ-ਵੱਖ ਅਮਲ ਦੇ ਰਾਹਾਂ ਦੇ ਚਲਣ ਦੇ ਵੱਖ-ਵੱਖ ਸੰਭਵ ਨਤੀਜੇ ਨਾ ਹੋਣ।<ref>[[Aristotle]], [[On Interpretation]] c. 9 18b 30, [[Thomas Aquinas]], [[Summa Theologica]] Part 1, Q.83 a1</ref>ਰਵਾਇਤੀ ਤੌਰ ਤੇ, ਉਹੀ ਕਰਮ ਸਿਹਰੇ ਜਾਂ ਦੋਸ਼ ਦੇ ਹੱਕਦਾਰ ਮੰਨੇ ਜਾਂਦੇ ਰਹੇ ਹਨ, ਜੋ ਸੁਤੰਤਰ ਇੱਛਾ ਨਾਲ ਕੀਤੇ ਹੁੰਦੇ ਹਨ। ਜੇ ਸੁਤੰਤਰ ਇੱਛਾ ਹੀ ਨਹੀਂ ਹੈ, ਤਾਂ ਕਿਸੇ ਨੂੰ ਸਜ਼ਾ ਜਾਂ ਇਨਾਮ ਦੇਣ ਦੀ ਕਾਰਵਾਈ ਦਾ ਕੋਈ ਮਤਲਬ ਨਹੀਂ ਰਹੀ ਜਾਂਦਾ।
 
==ਹਵਾਲੇ==