ਸੁਤੰਤਰ ਇੱਛਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
[[File:Rage-and-anger-fresco.jpg|thumb|right|300px| Traditionally, only actions that are freely willed are seen as deserving credit or blame]]
'''ਸੁਤੰਤਰ ਇੱਛਾ''' ([[ਅੰਗਰੇਜ਼ੀ]]: Free will) ਕਿਸੇ ਵੀ ਗੱਲ ਦੀ ਪਰਵਾਹ ਕੀਤੇ ਬਿਨਾ, ਕਿਸੇ ਵੀ ਦਬਾਅ ਤੋਂ ਬਿਨਾ, ਆਪਣੇ ਇਰਾਦੇ ਦੇ ਮੁਤਾਬਿਕ ਚੋਣ ਕਰਨ ਦੀ ਦੀ ਯੋਗਤਾ ਨੂੰ ਕਹਿੰਦੇ ਹਨ। ਇਹ ਜ਼ਿੰਮੇਵਾਰੀ, ਸਲਾਘਾ, ਦੋਸ਼, ਪਾਪ, ਦੇ ਸੰਕਲਪਾਂ ਅਤੇ ਹੋਰ ਫ਼ੈਸਲਿਆਂ ਨਾਲ ਨੇੜਿਓਂ ਜੁੜੀ ਹੋਈ ਹੈ, ਜਿਹੜੇ ਸਿਰਫ ਉਸ ਵਕਤ ਹੀ ਅਰਥਪੂਰਨ ਹੁੰਦੇ ਹਨ ਜਦੋਂ ਕਰਮ ਸੁਤੰਤਰ ਇੱਛਾ ਨਾਲ ਚੁਣੇ ਗਏ ਹੋਣ। ਇਸ ਵਿਚ ਸਲਾਹ, ਪ੍ਰੇਰਣਾ, ਵਿਚਾਰ, ਅਤੇ ਮਨਾਹੀ ਦੇ ਸੰਕਲਪ ਵੀ ਜੁੜੇ ਹੋਏ ਹਨ, ਜੋ ਫਜ਼ੂਲ ਹਨ ਅਗਰ ਵੱਖ-ਵੱਖ ਅਮਲ ਦੇ ਰਾਹਾਂ ਦੇ ਚਲਣ ਦੇ ਵੱਖ-ਵੱਖ ਸੰਭਵ ਨਤੀਜੇ ਨਾ ਹੋਣ।<ref>[[Aristotle]], [[On Interpretation]] c. 9 18b 30, [[Thomas Aquinas]], [[Summa Theologica]] Part 1, Q.83 a1</ref>ਰਵਾਇਤੀ ਤੌਰ ਤੇ, ਉਹੀ ਕਰਮ ਸਿਹਰੇ ਜਾਂ ਦੋਸ਼ ਦੇ ਹੱਕਦਾਰ ਮੰਨੇ ਜਾਂਦੇ ਰਹੇ ਹਨ, ਜੋ ਸੁਤੰਤਰ ਇੱਛਾ ਨਾਲ ਕੀਤੇ ਹੁੰਦੇ ਹਨ। ਜੇ ਸੁਤੰਤਰ ਇੱਛਾ ਹੀ ਨਹੀਂ ਹੈ, ਤਾਂ ਕਿਸੇ ਨੂੰ ਸਜ਼ਾ ਜਾਂ ਇਨਾਮ ਦੇਣ ਦੀ ਕਾਰਵਾਈ ਦਾ ਕੋਈ ਮਤਲਬ ਨਹੀਂ ਰਹੀ ਜਾਂਦਾ।
==ਦਾਰਸ਼ਨਿਕ ਦ੍ਰਿਸ਼ਟੀਕੋਣ==