ਚਟਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Charan Gill ਨੇ ਸਫ਼ਾ ਚਟਾਨ ਨੂੰ ਚੱਟਾਨ ’ਤੇ ਭੇਜਿਆ
No edit summary
ਲਾਈਨ 1:
[[ਤਸਵੀਰ:Fjæregranitt3.JPG|thumb|[[ਗਰੇਨਾਈਟ]] — ਨਮੂਨਾ ਚੱਟਾਨ]]
ਭੂ-ਵਿਗਿਆਨ ਵਿੱਚ, '''ਚੱਟਾਨ''' ਧਰਤੀ ਦੀ ਉਪਰਲੀ ਤਹਿ ਜਾਂ ਧਰਤੀ ਦੀ ਪੇਪੜੀ ਵਿੱਚ ਮਿਲਣ ਵਾਲੇ ਪਦਾਰਥਾਂ ਨੂੰ ਕਹਿੰਦੇ ਹਨ, ਚਾਹੇ ਉਹ ਗਰੇਨਾਈਟ ਅਤੇ ਬਾਲੁਕਾ ਪੱਥਰ ਦੀ ਤਰ੍ਹਾਂ ਕਠੋਰ ਪ੍ਰਕਿਰਤੀ ਦੇ ਹੋਣ ਜਾਂ ਚਾਕ ਜਾਂ ਰੇਤ ਦੀ ਤਰ੍ਹਾਂ ਕੋਮਲ; ਚਾਕ ਅਤੇ ਚੂਨਾ ਪੱਥਰ ਦੀ ਤਰ੍ਹਾਂ ਦਾਖ਼ਲਯੋਗ ਹੋਣ ਜਾਂ ਸਲੇਟ ਦੀ ਤਰ੍ਹਾਂ ਨਾਦਾਖ਼ਲਯੋਗ ਹੋ। ਇਹਨਾਂ ਦੀ ਰਚਨਾ ਵੱਖ ਵੱਖ ਪ੍ਰਕਾਰ ਦੇ ਖਣਿਜਾਂ ਦਾ ਮਿਸ਼ਰਣ ਹੁੰਦੀ ਹੈ। ਚੱਟਾਨ ਕਈ ਵਾਰ ਕੇਵਲ ਇੱਕ ਹੀ ਖਣਿਜ ਨਾਲ ਬਣੀਆਂ ਹੁੰਦੀਆਂ ਹੈ, ਪਰ ਆਮ ਤੌਰ ਤੇ ਇਹ ਦੋ ਜਾਂ ਜਿਆਦਾ ਖਣਿਜਾਂ ਦਾ ਯੋਗ ਹੁੰਦੀਆਂ ਹਨ. ਧਰਤੀ ਦੀ ਪੇਪੜੀ ਦਾ ਨਿਰਮਾਣ ਲੱਗਪਗ 2,000 ਖਣਿਜਾਂ ਨਾਲ ਹੋਇਆ ਹੈ, ਪਰ ਮੁੱਖ ਤੌਰ ਤੇ ਕੇਵਲ 20 ਖਣਿਜ ਹੀ ਧਰਤੀ ਦੀ ਪੇਪੜੀ ਦੇ ਨਿਰਮਾਣ ਦੇ ਪੱਖ ਤੋਂ ਮਹੱਤਵਪੂਰਣ ਹਨ। ਧਰਤੀ ਦੀ ਪੇਪੜੀ ਦੀ ਸੰਰਚਨਾ ਵਿੱਚ ਆਕਸੀਜਨ 46.6%, ਸਿਲੀਕਾਨ 27.7%, ਅਲਿਊਮਿਨੀਅਮ 8.1%, ਲੋਹਾ 5%, ਕੈਲਸੀਅਮ 3.6%, ਸੋਡੀਅਮ 2.8%, ਪੌਟਾਸ਼ੀਅਮ 2.6% ਅਤੇ ਮੈਗਨੇਸ਼ੀਅਮ 2.1% ਹਨ।