ਬੋਲ਼ਾਪਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 12:
}}
 
'''ਬੋਲ਼ਾਪਣ''' ਸੁਣਨ ਦੀ ਕਾਬਲੀਅਤ ਦੇ ਘਟ ਜਾਣ ਜਾਂ ਪੂਰੀ ਤਰ੍ਹਾਂ ਖ਼ਤਮ ਹੋ ਜਾਣਾਜਾਣ ਹੈ।ਨੂੰ ਆਖਦੇ ਹਨ। ਜਨਮ ਤੋਂ ਹੀ ਨਾ ਸੁਣ ਸਕਣਾ, ਉਮਰ ਵਧਣ ਦੇ ਨਾਲ ਘੱਟ ਜਾਂ ਉੱਚਾ ਸੁਣਨਾ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਸੁਣਨ ਸਮਰੱਥਾ ਦੇ ਪ੍ਰਭਾਵਿਤ ਹੋਣ ਬੋਲ਼ਾਪਣ ਅਖਵਾਉਦਾ ਹੈ। ਬਜ਼ੁਰਗਾਂ ਅਤੇ ਬੱਚਿਆਂ ਦੋਵਾਂ ਵਿੱਚ ਹੀ ਕੰਨ ਦੀ ਮੈਲ਼ ਹੋਣਾ ਘੱਟ ਸੁਣਾਈ ਦੇਣ ਦਾ ਇੱਕ ਵੱਡਾ ਕਾਰਨ ਹੁੰਦਾ ਹੈ। ਵੈਸੇ ਤਾਂ ਮੈਲ਼ ਆਪਣੇ-ਆਪ ਸੁੱਕ ਕੇ ਬਾਹਰ ਨਿਕਲ ਜਾਂਦੀ ਹੈ ਪਰ ਤਿੱਖੇ ਔਜ਼ਾਰਾਂ ਨਾਲ ਮੈਲ ਕੱਢਣੀ ਠੀਕ ਨਹੀਂ ਹੁੰਦੀ। ਅਜਿਹਾ ਕਰਨਾ ਖ਼ਤਰਨਾਕ ਵੀ ਹੋ ਸਕਦਾ ਹੈ, ਕੰਨ ਦਾ ਪਰਦਾ ਫਟ ਸਕਦਾ ਹੈ। ਇਸ ਤੋਂ ਇਲਾਵਾ ਵੱਡਿਆਂ ਅਤੇ ਬੱਚਿਆਂ ਵਿੱਚ ਕੰਨ ਦੀ ਲਾਗ, ਮਪਸ, ਦਿਮਾਗ ਸ਼ੋਧ, ਰੁਬੇਲਾ, ਹੱਡੀ ਭੁੰਗਤਰਾ ਵਿਕਾਰ, ਉਲਟ ਔਸ਼ਧੀ ਪ੍ਰਤੀਕਿਰਿਆ ਅਤੇ ਟਰਨਸ ਵਿਕਾਰ ਵੀ ਬੋਲ਼ੇਪਣ ਦੇ ਕਾਰਨ ਹੋ ਸਕਦੇ ਹਨ।<ref name="Britannica">{{cite encyclopedia | year=2011 | title=Deafness | encyclopedia=Encyclopædia Britannica Online | publisher=Encyclopædia Britannica Inc. | location= | id= | url=http://www.britannica.com/EBchecked/topic/154327/deafness | accessdate=2012-02-22}}</ref> ਖੋਜਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ 20,000 ਹਾਰਟਜ਼ ਤੋਂ ਵੱਧ ਜਾਂ 20 ਹਾਰਟਜ ਤੋਂ ਘੱਟ ਦੀ ਆਵਾਜ਼ ਨਾਲ ਸਰੀਰ ਵਿੱਚ ਚਿੰਤਾ ਅਤੇ ਤਣਾਅ, ਧਿਆਨ ਦੇਣ ਅਤੇ ਸਿੱਖਣ, ਪਾਚਣ ਵਿਕਾਰ, ਮਾਸਪੇਸ਼ੀਆਂ ਵਿੱਚ ਸ਼ਿਥਲਤਾ ਆਦਿ ਅਸਰ ਵੇਖੇ ਜਾਂਦੇ ਹਨ।
==ਕਾਰਨ==
*ਵਧਦਾ [[ਸ਼ਹਿਰੀਕਰਨ]] ਅਤੇ [[ਸਨਅਤੀਕਰਨ]] ਇਸ ਵਿੱਚ ਖ਼ਤਰਨਾਕ ਭੂਮਿਕਾ ਨਿਭਾਅ ਰਹੇ ਹਨ।