ਸ਼ਾਰਲਮੇਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 53:
|}}
 
'''ਸ਼ਾਰਲਮਾਨ''' ({{IPAc-en|ˈ|ʃ|ɑɹ|l|ɨ|m|eɪ|n}}; 2 April 742/747/748<ref name="birthdate">Karl Ferdinand Werner: ''Das Geburtsdatum Karls des Großen'', in: ''Francia'' 1, 1973, pp. 115–157 ([http://mdzx.bib-bvb.de/francia/Blatt_bsb00016275,00115.html online]);<br />Matthias Becher: ''Neue Überlegungen zum Geburtsdatum Karls des Großen'', in: ''Francia'' 19/1, 1992, pp. 37-60 ([http://mdzx.bib-bvb.de/francia/Blatt_bsb00016296,00047.html online]);<br />R. McKitterick: ''Charlemagne''. Cambridge 2008, p. 72.</ref>{{spaced ndash}}28 ਜਨਵਰੀ 814), ਜਾਂ '''ਚਾਰਲਸ ਮਹਾਨ''' ({{lang-la|Carolus'' or ''Karolus Magnus}}) ਜਾਂ '''ਚਾਰਲਸ ਪਹਿਲਾ''' ਫ਼ਰਾਂਕੀਆ ਦਾ ਰਾਜਾ ਸੀ। ਉਸ ਨੇ ਪੱਛਮੀ ਅਤੇ ਮੱਧ ਯੂਰਪ ਨੂੰ ਜਿੱਤ ਕੇ ਫਰੈਂਕ ਰਾਜ ਨੂੰ ਇੱਕ ਸਾਮਰਾਜ ਵਿੱਚ ਤਬਦੀਲ ਕੀਤਾ।
 
ਸ਼ਾਰਲਮਾਨ ਦੇ ਰਾਜ ਦੇ ਦੌਰਾਨ ਕੈਥੋਲਿਕ ਗਿਰਜਾ ਘਰ ਦੇ ਮਾਧਿਅਮ ਨਾਲ ਕਲਾ, ਧਰਮ ਅਤੇ ਸੰਸਕ੍ਰਿਤੀ ਦਾ ਪੁਨਰਜਨਮ ਹੋਇਆ। ਆਪਣੀਆਂ ਵਿਦੇਸ਼ੀ ਫਤਹਿ ਮਹਿੰਮਾਂ ਅਤੇ ਘਰੇਲੂ ਸੁਧਾਰਾਂ ਦੇ ਮਾਧਿਅਮ ਨਾਲ ਉਸ ਨੇ ਪੱਛਮੀ ਅਤੇ ਮੱਧ ਯੁੱਗ ਨੂੰ ਪਰਿਭਾਸ਼ਿਤ ਕੀਤਾ ।
 
ਹੋਲੀ ਰੋਮਨ ਸਾਮਰਾਜ, ਜਰਮਨੀ ਅਤੇ ਫਰਾਂਸ ਦੀ ਰਾਜਸੀ ਸੂਚੀਆਂ ਵਿੱਚ ਉਹ ਚਾਰਲਸ ਪਹਿਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
 
ਰੋਮਨ ਸਾਮਰਾਜ ਦੇ ਬਾਅਦ ਪਹਿਲੀ ਵਾਰ ਸ਼ਾਰਲਮਾਨ ਨੇ ਜਿਆਦਾਤਰ ਪੱਛਮੀ ਯੂਰਪ ਨੂੰ ਇੱਕਜੁਟ ਕੀਤਾ। ਇਸ ਕਾਰਨ ਉਸ ਨੂੰ ਯੂਰਪ ਦਾ ਪਿਤਾ ਵੀ ਕਿਹਾ ਜਾਂਦਾ ਹੈ।
 
==ਹਵਾਲੇ==