ਮਨੁੱਖੀ ਪਾਚਣ ਪ੍ਰਣਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਮਨੁੱਖੀ ਪਾਚਨ ਨਾਲੀ ਨੂੰ ਮਨੁੱਖੀ ਭੋਜਨ ਨਾਲੀ ’ਤੇ ਭੇਜਿਆ
No edit summary
ਲਾਈਨ 23:
| DorlandsID =
}}
'''ਮਨੁੱਖ ਦੀ ਪਾਚਨਭੋਜਨ ਨਾਲੀ''' ( Digestive or Alimentary Canal) 25 ਤੋਂ 30 ਫੁੱਟ ਲੰਮੀ ਨਾਲ ਹੈ ਜੋ ਮੂੰਹ ਤੋਂ ਲੈ ਕੇ ਗੁਦਾ ਦੇ ਅੰਤ ਤੱਕ ਜਾਂਦੀ ਹੈ। ਇਹ ਇੱਕ ਲੰਮੀ ਨਲੀ ਹੈ, ਜਿਸ ਵਿੱਚ ਖਾਣਾ ਮੂੰਹ ਵਿੱਚ ਪੈਣ ਦੇ ਬਾਅਦ‌ ਗਰਾਸਨਾਲ, ਮਿਹਦਾ,[ਛੋਟੀ ਅੰਤੜੀ]], [[ਵੱਡੀ ਅੰਤੜੀ]], [[ਰੈਕਟਮ]] ਅਤੇ ਗੁਦਾ ਵਿੱਚੀਂ ਹੁੰਦਾ ਹੋਇਆ ਗੁਦਾਰਾਹ ਤੋਂ ਮਲ ਦੇ ਰੂਪ ਵਿੱਚ ਬਾਹਰ ਨਿਕਲ ਜਾਂਦਾ ਹੈ।
 
ਪਾਚਣ ਦੇ ਲਿਹਾਜ਼ ਨਾਲ ਭੋਜਨ ਨਾਲੀ ਦੀ ਪਰਿਭਾਸ਼ਾ ਕੀਤੀ ਜਾ ਸਕਦੀ ਹੈ ਕਿ ਉਹ ਸਾਰੇ ਅੰਗ ਅਤੇ ਗਰੰਥੀਆਂ ਜੋ ਖਾਣਾ ਮੂੰਹ ਰਾਹੀਂ ਢਿੱਡ ਵਿੱਚ ਪਰਵੇਸ਼ ਕਰਨ, ਹਾਜਮੇ ਅਤੇ ਆਤਮਸਾਤ ਨਾਲ ਜੁੜੇ ਹੁੰਦੇ ਹਨ ਮਿਲਕੇ ਭੋਜਨ ਨਾਲੀ ਤੰਤਰ ਕਹਾਉਂਦੇ ਹਨ। ਉਨ੍ਹਾਂ ਵਿੱਚ ਮੁੰਹ ਅਤੇ ਇਸ ਦੇ ਨਾਲ ਹੀ ਜੀਭ, ਦੰਦ ਆਦਿ, ਗਲੇ ਅਤੇ ਫਿਰ ਮਰੀਏ, ਢਿੱਡ, ਛੋਟੀ ਅੰਤੜੀ, ਵੱਡੀ ਅੰਤੜੀ ਤੋਂ ਗੁਦਾਰਾਹ ਤੱਕ ਦੇ ਅੰਗ ਅਤੇ ਉਨ੍ਹਾਂ ਨਾਲ ਸਬੰਧਤ ਗਰੰਥੀਆਂ ਸ਼ਾਮਿਲ ਹਨ। ਇਹ ਸਾਰੇ ਅੰਗਾਂ ਮੂੰਹ ਤੋਂ ਸ਼ੁਰੂ ਹੋਕੇ ਗੁਦਾ ਤੱਕ ਇੱਕ ਨਾਲੀ ਦੇ ਰੂਪ ਵਿੱਚ ਫੈਲੇ ਹੋਏ ਹਨ। ਇਸ ਲਈ ਇਨ੍ਹਾਂ ਨੂੰ ਪਾਚਨ ਨਾਲੀ ਵੀ ਕਿਹਾ ਜਾਂਦਾ ਹੈ।