ਲਾਲ ਚੈਂਬਰ ਦਾ ਸੁਪਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਲਾਲ ਚੈਂਬਰ ਦਾ ਸੁਪਨਾ''' ਚੀਨ ਦੇ ਚਾਰ ਮਹਾਨ ਕਲਾਸੀਕਲ [[ਨਾਵਲ|ਨਾਵਲਾਂ]..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

05:50, 21 ਜੂਨ 2015 ਦਾ ਦੁਹਰਾਅ

ਲਾਲ ਚੈਂਬਰ ਦਾ ਸੁਪਨਾ ਚੀਨ ਦੇ ਚਾਰ ਮਹਾਨ ਕਲਾਸੀਕਲ ਨਾਵਲਾਂ ਵਿੱਚੋਂ ਇੱਕ ਹੈ। ਇਹ ਕ਼ਿੰਗ ਬੰਸ਼ ਦੌਰਾਨ 18ਵੀਂ ਸਦੀ ਦੇ ਮੱਧ ਵਿਚ ਲਿਖਿਆ ਗਿਆ ਸੀ। ਇਹ ਚੀਨੀ ਸਾਹਿਤ ਦਾ ਇੱਕ ਸ਼ਾਹਕਾਰ ਮੰਨਿਆ ਗਿਆ ਹੈ ਅਤੇ ਆਮ ਤੌਰ ਤੇ ਚੀਨੀ ਗਲਪ ਦੀ ਚੋਟੀ ਦੀ ਰਚਨਾ ਸਵੀਕਾਰ ਕੀਤਾ ਜਾਂਦਾ ਹੈ। ਇਸ ਕੰਮ ਨੂੰ ਸਮਰਪਿਤ ਅਧਿਐਨ ਦੇ ਖੇਤਰ ਨੂੰ "ਰੈੱਡਸ਼ਾਸ਼ਤਰ" ਕਹਿੰਦੇ ਹਨ।