ਲਾਲ ਚੈਂਬਰ ਦਾ ਸੁਪਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਲਾਲ ਚੈਂਬਰ ਦਾ ਸੁਪਨਾ''' ਚੀਨ ਦੇ ਚਾਰ ਮਹਾਨ ਕਲਾਸੀਕਲ [[ਨਾਵਲ|ਨਾਵਲਾਂ]..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{Infobox book|
| name = ਲਾਲ ਚੈਂਬਰ ਦਾ ਸੁਪਨਾ <br> 紅樓夢
| title_orig =
| translator =
| image = Hongloumeng2.jpg
| image_size = 180px
| caption = A scene from the novel, painted by Xu Baozhuan (1810–1873)
| author = [[Cao Xueqin]]
| illustrator =
| cover_artist =
| country = [[ਚੀਨ]]
| language = [[ਚੀਨੀ ਭਾਸ਼ਾ|ਚੀਨੀ]]
| series =
| genre = [[ਨਾਵਲ]], [[ਪਰਿਵਾਰ ਗਾਥਾ]]
| publisher =
| release_date = 18ਵੀਂ ਸਦੀ
| english_release_date =
| media_type = Scribal copies/Print
| pages =
| preceded_by =
| followed_by =
}}{{ChineseText}}
 
'''ਲਾਲ ਚੈਂਬਰ ਦਾ ਸੁਪਨਾ''' ਚੀਨ ਦੇ ਚਾਰ ਮਹਾਨ ਕਲਾਸੀਕਲ [[ਨਾਵਲ|ਨਾਵਲਾਂ]] ਵਿੱਚੋਂ ਇੱਕ ਹੈ। ਇਹ ਕ਼ਿੰਗ ਬੰਸ਼ ਦੌਰਾਨ 18ਵੀਂ ਸਦੀ ਦੇ ਮੱਧ ਵਿਚ ਲਿਖਿਆ ਗਿਆ ਸੀ। ਇਹ ਚੀਨੀ ਸਾਹਿਤ ਦਾ ਇੱਕ ਸ਼ਾਹਕਾਰ ਮੰਨਿਆ ਗਿਆ ਹੈ ਅਤੇ ਆਮ ਤੌਰ ਤੇ ਚੀਨੀ ਗਲਪ ਦੀ ਚੋਟੀ ਦੀ ਰਚਨਾ ਸਵੀਕਾਰ ਕੀਤਾ ਜਾਂਦਾ ਹੈ। ਇਸ ਕੰਮ ਨੂੰ ਸਮਰਪਿਤ ਅਧਿਐਨ ਦੇ ਖੇਤਰ ਨੂੰ "ਰੈੱਡਸ਼ਾਸ਼ਤਰ" ਕਹਿੰਦੇ ਹਨ।