ਲਾਲ ਚੈਂਬਰ ਦਾ ਸੁਪਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 23:
 
'''ਲਾਲ ਚੈਂਬਰ ਦਾ ਸੁਪਨਾ''' ਚੀਨ ਦੇ ਚਾਰ ਮਹਾਨ ਕਲਾਸੀਕਲ [[ਨਾਵਲ|ਨਾਵਲਾਂ]] ਵਿੱਚੋਂ ਇੱਕ ਹੈ। ਇਹ ਕ਼ਿੰਗ ਬੰਸ਼ ਦੌਰਾਨ 18ਵੀਂ ਸਦੀ ਦੇ ਮੱਧ ਵਿਚ ਲਿਖਿਆ ਗਿਆ ਸੀ। ਇਹ ਚੀਨੀ ਸਾਹਿਤ ਦਾ ਇੱਕ ਸ਼ਾਹਕਾਰ ਮੰਨਿਆ ਗਿਆ ਹੈ ਅਤੇ ਆਮ ਤੌਰ ਤੇ ਚੀਨੀ ਗਲਪ ਦੀ ਚੋਟੀ ਦੀ ਰਚਨਾ ਸਵੀਕਾਰ ਕੀਤਾ ਜਾਂਦਾ ਹੈ। ਇਸ ਕੰਮ ਨੂੰ ਸਮਰਪਿਤ ਅਧਿਐਨ ਦੇ ਖੇਤਰ ਨੂੰ "ਰੈੱਡਸ਼ਾਸ਼ਤਰ" ਕਹਿੰਦੇ ਹਨ।
 
[[ਸ਼੍ਰੇਣੀ:ਚੀਨੀ ਨਾਵਲ]]