ਕੰਪਿਊਟਰ ਕੀਬੋਰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Keyboard typing.png|thumb|ਕੰਪਿਊਟਰ ਕੀਬੋਰਡ ਤੇ ਟਾਈਪ]]
'''''ਕੰਪਿਊਟਰ ਕੀਬੋਰਡ''''' ਕੰਪਿਊਟਰ ਦਾ ਇਕ ਇਨਪੁਟ ਜੰਤਰ ਹੈ। ਇਹ ਇੱਕ ਟਾਇਪਰਾਈਟਰ-ਕਿਸਮ ਦਾ ਯੰਤਰ ਹੁੰਦਾ ਹੈ। ਇਸ ਤੇ ਬਟਨ ਲੱਗੇ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ਼ ਡੈਟਾ ਜਾਂ ਹਦਾਇਤਾਂ ਕੰਪਿਊਟਰ ਵਿੱਚ ਦਾਖ਼ਲ ਕੀਤੀਆਂ ਜਾਂਦੀਆਂ ਹਨ। ਇਹ ਬਟਨ ਇਲੈਕਟਰਾਨਿਕ ਸਵਿਚ ਦਾ ਕੰਮ ਕਰਦੇ ਹਨ ਅਤੇ ਦਬਾਣ ਉੱਤੇ ਕੰਪਿਊਟਰ ਨੂੰ ਇੱਕ ਵਿਸ਼ੇਸ਼ ਡਿਜਿਟਲ ਸੰਕੇਤ (ਬਾਇਟ) ਭੇਜਦੇ ਹਨ ਜੋ ਕਿ ਦਬਾਈ ਗਈ ਕੁੰਜੀ ਦੀ ਪਹਿਚਾਣ ਹੁੰਦੀ ਹੈ।