ਤੰਤੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਤੰਤੂ''', '''ਨਸ''' ਜਾਂ '''ਨਾੜੀ''' (ਅੰਗਰੇਜ਼ੀ: Nerve), ਤੰਤੂ-ਪ੍ਰਬੰਧ ਦਾ ਇੱਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਤੰਤੂ''', '''ਨਸ''' ਜਾਂ '''ਨਾੜੀ''' ([[ਅੰਗਰੇਜ਼ੀ]]: Nerve), ਤੰਤੂ-ਪ੍ਰਬੰਧ ਦਾ ਇੱਕ ਅੰਗ ਹੁੰਦੀ ਹੈ। ਮਨੁੱਖ ਦੇ ਵਿਵਿਧ ਅੰਗਾਂ ਅਤੇ ਮਸਤਕ ਦੇ ਵਿੱਚ ਸੰਬੰਧ ਸਥਾਪਤ ਕਰਨ ਲਈ ਤਾਗੇ ਨਾਲੋਂ ਵੀ ਪਤਲੇ ਅਨੇਕ ਨਰਵ ਫਾਇਬਰ ਹੁੰਦੇ ਹਨ, ਜਿਨ੍ਹਾਂ ਦੀਆਂ ਲੱਛੀਆਂ ਵੱਖ ਵੱਖ ਬੰਨ੍ਹੀਆਂ ਹੁੰਦੀਆਂ ਹਨ। ਇਹਨਾਂ ਵਿਚੋਂ ਹਰ ਇੱਕ ਨੂੰ ਤੰਤੂ (ਨਰਵ) ਕਹਿੰਦੇ ਹਨ। ਸਰੀਰ ਦੀਆਂ ਸਾਰੀਆਂ ਨਾੜੀਆਂ ਤੋਂ ਮਿਲ ਕੇ ਇੱਕ [[ਲੌਣਦਾਰ ਤੰਤੂ-ਪ੍ਰਬੰਧ]] ਬਣਦਾ ਹੈ। ਇਸਦਾ ਕੰਮ [[ਕੇਂਦਰੀ ਤੰਤੂ-ਪ੍ਰਬੰਧ]] ਨਾਲ ਰਾਬਤਾ ਰੱਖਣਾ ਹੁੰਦਾ ਹੈ।
 
ਕੇਂਦਰੀ ਤੰਤੂ-ਪ੍ਰਬੰਧ, ਤੰਤੂਆਂ ਦੇ ਸਮਾਨ ਨਾੜੀਆਂ ਨੂੰ [[ਨਿਊਰਲ ਟ੍ਰੈਕਟ]] ਕਿਹਾ ਜਾਂਦਾ ਹੈ।<ref name=Purves>{{cite book |author=Purves D, Augustine GJ, Fitzppatrick D ''et al.'' |title=Neuroscience |edition=4th |publisher=Sinauer Associates |pages=11–20 |year=2008 |isbn=978-0-87893-697-7 }}</ref><ref name=Marieb>{{cite book |author=Marieb EN, Hoehn K |title=Human Anatomy & Physiology |edition=7th |publisher=Pearson |pages=388–602 |year=2007 |isbn=0-8053-5909-5 }}</ref> ਆਮ ਬੋਲੀ ਵਿੱਚ ਇਹ ਵੀ ਨਾੜੀਆਂ ਹੀ ਹਨ।
 
 
==ਹਵਾਲੇ==
{{ਹਵਾਲੇ}}