ਲਿਓਨਹਾਰਡ ਇਓਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 25:
15 April 1707{{spaced ndash}}18 ਸਤੰਬਰ 1783) ਇੱਕ ਪਾਇਨੀਅਰਿੰਗ ਸਵਿਸ [[ਗਣਿਤਸ਼ਾਸਤਰੀ]] ਅਤੇ [[ਭੌਤਿਕ ਵਿਗਿਆਨੀ]] ਸੀ। ਉਸ ਨੇ [[ਇਨਫਿਨਿਟਸੀਮਲ ਕਲਕੂਲਸ]] ਅਤੇ [[ਗ੍ਰਾਫ ਥਿਊਰੀ]] ਜਿਹੇ ਵੱਖ ਵੱਖ ਖੇਤਰਾਂ ਵਿੱਚ ਮਹੱਤਵਪੂਰਨ ਖੋਜਾਂ ਕੀਤੀਆਂ। ਉਸ ਨੇ ਆਧੁਨਿਕ ਗਣਿਤ ਦੀ ਭਾਸ਼ਾ ਦੇ ਲਈ ਸ਼ਬਦਾਵਲੀ ਅਤੇ [[ਗਣਿਤ ਨੋਟੇਸ਼ਨ | ਨੋਟੇਸ਼ਨ]] ਵੀ ਪੇਸ਼ ਕੀਤੀ, ਖਾਸ ਤੌਰ ਤੇ [[ਗਣਿਤ ਵਿਸ਼ਲੇਸ਼ਣ]] ਲਈ, ਉਦਾਹਰਨ ਲਈ [[ਫੰਕਸ਼ਨ (ਗਣਿਤ) |ਗਣਿਤੀ ਫੰਕਸ਼ਨ]] ਦੀ ਧਾਰਨਾ।
 
ਇਓਲਰ 18ਵੀਂ ਸਦੀ ਦੇ ਅਤੇ ਅੱਜ ਤੱਕ ਦੇ ਸਭ ਤੋਂ ਮਹਾਨ ਗਣਿਤਸ਼ਾਸਤਰੀਆਂ ਵਿੱਚੋਂ ਇੱਕ ਅਤੇ ਬਹੁਤ ਵੱਡੇ ਪੈਮਾਨੇ ਤੇ ਕਾਮ ਕਰਨ ਵਾਲਾ ਮੰਨਿਆ ਜਾਂਦਾ ਹੈ। ਉਸਦੀਆਂ ਸਮੁਚੀਆਂ ਰਚਨਾਵਾਂ ਅਗਰ ਜੋੜ ਲਈਆਂ ਜਾਣ ਤਾਂ 60 ਤੋਂ 80 ਜਿਲਦਾਂ ਬਣ ਜਾਣ। ਉਸਨੇ ਆਪਣੀ ਬਾਲਗ ਉਮਰ ਦਾ ਵੱਡਾ ਹਿੱਸਾ ਜਰਮਨੀ ਅਤੇ ਰੂਸ ਵਿੱਚ ਗੁਜ਼ਰਿਆ।
 
==ਹਵਾਲੇ==