ਲਿਓਨਹਾਰਡ ਇਓਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 27:
ਇਓਲਰ 18ਵੀਂ ਸਦੀ ਦੇ ਅਤੇ ਅੱਜ ਤੱਕ ਦੇ ਸਭ ਤੋਂ ਮਹਾਨ ਗਣਿਤਸ਼ਾਸਤਰੀਆਂ ਵਿੱਚੋਂ ਇੱਕ ਅਤੇ ਬਹੁਤ ਵੱਡੇ ਪੈਮਾਨੇ ਤੇ ਕਾਮ ਕਰਨ ਵਾਲਾ ਮੰਨਿਆ ਜਾਂਦਾ ਹੈ। ਉਸਦੀਆਂ ਸਮੁਚੀਆਂ ਰਚਨਾਵਾਂ ਅਗਰ ਜੋੜ ਲਈਆਂ ਜਾਣ ਤਾਂ 60 ਤੋਂ 80 ਜਿਲਦਾਂ ਬਣ ਜਾਣ।<ref name="volumes">{{cite journal|last = Finkel|first = B.F.|year = 1897|title = Biography- Leonard Euler|journal = The American Mathematical Monthly| volume = 4| issue = 12| page = 300|doi = 10.2307/2968971|jstor = 2968971|pages = 297–302}}</ref>۔ ਉਸਨੇ ਆਪਣੀ ਬਾਲਗ ਉਮਰ ਦਾ ਵੱਡਾ ਹਿੱਸਾ ਜਰਮਨੀ ਅਤੇ ਰੂਸ ਵਿੱਚ ਗੁਜ਼ਰਿਆ।
==ਮੁਢਲੀ ਜ਼ਿੰਦਗੀ==
[[ਤਸਵੀਰ:Euler-10_Swiss_Franc_banknote_(front).jpg|thumb|left|ਸਵਿੱਟਜ਼ਰ ਲੈਂਡ ਕਾਦਾ ਪੁਰਾਣਾ 10 ਫ਼ਰਾਂਕ ਕਾਦਾ ਨੋਟ]]
 
ਇਓਲਰ 15 ਅਪ੍ਰੈਲ 1707 ਨੂੰ ਸਵਿੱਟਜ਼ਰਲੈਂਡ ਦੇ ਸ਼ਹਿਰ ਬਾਜ਼ੀਲ ਵਿੱਚ ਪਾਲ਼ ਇਓਲਰ ਦੇ ਘਰ ਪੈਦਾ ਹੋਇਆ ਸੀ। ਇਸ ਦੀ ਮਾਂ ਮਾਰਗ੍ਰੇਟ ਬਰੋਕਰ ਇਕ ਪਾਦਰੀ ਦੀ ਬੇਟੀ ਸੀ। ਇਓਲਰ ਦੀਆਂ ਦੋ ਛੋਟੀਆਂ ਭੈਣਾਂ ਆਨਾ ਮਾਰੀਆ ਅਤੇ ਮਾਰੀਆ ਮੇਡਗਿਲਨ ਵੀ ਸਨ। ਇਓਲਰ ਦੇ ਜਨਮ ਦੇ ਫ਼ੌਰਨ ਬਾਦ ਇਹ ਖ਼ਾਨਦਾਨ ਰੀਹੀਨ ਚਲਾ ਗਿਆ। ਇਓਲਰ ਨੇ ਆਪਣੇ ਬਚਪਨ ਦਾ ਕਾਫ਼ੀ ਹਿੱਸਾ ਇਥੇ ਗੁਜ਼ਾਰਿਆ। ਪਾਲ਼ ਇਓਲਰ ਦੇ ਬਰਨੋਲੀ ਖ਼ਾਨਦਾਨ ਨਾਲ ਕਾਫ਼ੀ ਦੋਸਤਾਨਾ ਸੰਬੰਧ ਸਨ ਅਤੇ ਉਹ ਜੋਹਾਨ ਬਰਨੋਲੀ ਜੋ ਉਸ ਵਕਤ ਯੂਰਪ ਦਾ ਚੋਟੀ ਦਾ ਗਣਿਤ ਸ਼ਾਸਤਰੀ ਸੀ ਦੋਸਤ ਸੀ। ਬਾਦ ਵਿੱਚ ਉਸ ਨੇ ਨੌਜਵਾਨ ਇਓਲਰ ਤੇ ਗਹਿਰਾ ਅਸਰ ਛੱਡਿਆ। ਇਓਲਰ ਨੇ ਆਪਣੀ ਰਸਮੀ ਤਾਲੀਮਵਿਦਿਆ ਬਾਜ਼ੀਲ ਤੋਂ ਸ਼ੁਰੂ ਕੀਤੀ ਅਤੇ 13 ਸਾਲ ਦੀ ਉਮਰ ਵਿੱਚ ਬਾਜ਼ੀਲ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ। 1723 ਵਿੱਚ ਇਓਲਰ ਨੇ ਫ਼ਲਸਫ਼ੇ ਵਿੱਚ ਮਾਸਟਰ ਦੀ ਡਿਗਰੀ ਕੀਤੀ ਅਤੇ ਉਸ ਨੇ ਰੀਨੇ ਦੀਕਾਰਤ ਔਰ ਨਿਊਟਨਦੇ ਫ਼ਲਸਫ਼ੇ ਦੇ ਤੁਲਨਾਤਮਿਕ ਜ਼ਾਇਜ਼ੇ ਤੇ ਸੋਧਪੱਤਰਸੋਧ ਪੱਤਰ ਲਿਖਿਆ। ਇਸ ਵਕਤ ਬਰਨੋਲੀ ਹਫ਼ਤੇ ਦੀ ਸ਼ਾਮ ਨੂੰ ਇਸਨੂੰ ਪੜ੍ਹਾਇਆ ਕਰਦਾ ਸੀ। ਉਸ ਨੇ ਜਲਦ ਹੀ ਮਹਿਸੂਸ ਕਰ ਲਿਆ ਕਿ ਨੌਜਵਾਨ ਇਓਲਰ ਹਿਸਾਬ ਵਿੱਚ ਖ਼ਾਸਾ ਜ਼ਹੀਨ ਹੈ।<ref name="childhood">{{cite book |last= James |first= Ioan |title= Remarkable Mathematicians: From Euler to von Neumann |publisher= Cambridge |year= 2002|page=2 |isbn= 0-521-52094-0}}</ref> ਇਸ ਦਾ ਬਾਪ ਇਸਨੂੰ ਪਾਦਰੀ ਬਨਾਣਾ ਚਾਹੁੰਦਾ ਸੀ ਇਸ ਲਈ ਇਓਲਰ ਉਸ ਵਕਤ ਆਪਣੇ ਬਾਪ ਦੀ ਇੱਛਾ ਅਨੁਸਾਰ, ਯੂਨਾਨੀ ਔਰ ਇਬਰਾਨੀ ਪੜ੍ਹ ਰਿਹਾ ਸੀ। ਫਿਰ ਬਰਨੋਲੀ ਨੇ ਇਸ ਦੇ ਬਾਪ ਨੂੰ ਕਾਇਲ ਕਰ ਲਿਆ ਕਿ ਇਓਲਰ ਦੀ ਮੰਜ਼ਿਲ ਇਕ ਅਜ਼ੀਮ ਗਣਿਤ ਸ਼ਾਸਤਰੀ ਬਣਨਾ ਹੈ।
 
==ਹਵਾਲੇ==