27 ਜੂਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਜਨਮ: clean up using AWB
No edit summary
ਲਾਈਨ 2:
'''੨੭ ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 178ਵਾਂ ([[ਲੀਪ ਸਾਲ]] ਵਿੱਚ 179ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 187 ਦਿਨ ਬਾਕੀ ਹਨ।
==ਵਾਕਿਆ==
*[[1839]]–[[ਮਹਾਰਾਜਾ ਰਣਜੀਤ ਸਿੰਘ]] ਦੀ ਮੌਤ ਹੋਈ ਸੀ। ਉਸ ਦਾ ਸਸਕਾਰ ਅਗਲੇ ਦਿਨ [[28 ਜੂਨ]] ਨੂੰ ਕੀਤਾ ਗਿਆ।
*[[1894]]–[[ਅਮਰੀਕਾ]] ਵਿਚ ਸਤੰਬਰ ਦੇ ਪਹਿਲੇ ਸੋਮਵਾਰ ਨੂੰ ਲੇਬਰ ਡੇਅ ਵਜੋਂ ਕੌਮੀ ਛੁੱਟੀ ਐਲਾਨਿਆ ਗਿਆ ।
*[[1919]]–[[ਵਰਸੇਲਜ਼ ਦੀ ਟਰੀਟੀ]] ([[ਅਹਿਦਨਾਮੇ]]) ‘ਤੇ ਦਸਤਖ਼ਤ ਹੋਏ ਅਤੇ [[ਪਹਿਲੀ ਸੰਸਾਰ ਜੰਗ]] ਦਾ ਰਸਮੀ ਤੌਰ ਤੇ ਖ਼ਾਤਮ ਹੋ ਗਈ।
*[[1950]]–[[ਉੱਤਰੀ ਕੋਰੀਆ]] ਦੀਆਂ ਫ਼ੌਜਾਂ ਨੇ [[ਸਿਉਲ]] (ਹੁਣ [[ਦੱਖਣੀ ਕੋਰੀਆ]] ਦੀ [[ਰਾਜਧਾਨੀ]]) ‘ਤੇ ਕਬਜ਼ਾ ਕਰ ਲਿਆ।
*[[1967]]–[[ਇਜ਼ਰਾਈਲ]] ਨੇ [[ਜੇਰੂਸਲੇਮ]] ਸ਼ਹਿਰ ਨੂੰ ਮੁਲਕ ਦਾ ਪੱਕਾ ਹਿੱਸਾ ਐਲਾਨਿਆ। ਜੰਗ ਦੌਰਾਨ ਕਬਜ਼ੇ ਤੋਂ ਪਹਿਲਾਂ ਇਹ ਸਾਂਝਾ ਸ਼ਹਿਰ ਸੀ ਤੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ।
*[[2001]]–[[ਯੂਗੋਸਲਾਵੀਆ]] ਦੇ ਸਾਬਕਾ ਰਾਸ਼ਟਰਪਤੀ [[ਸਲੋਬੋਦਾਨ ਮਿਲੋਸੈਵਿਕ]] ਨੂੰ ਹਿਰਾਸਤ ਵਿਚ ਲੈ ਕੇ ਹੇਗ ਦੀ ਕੌਮਾਂਤਰੀ ਅਦਾਲਤ ਵਿਚ ਪੇਸ਼ ਕਰਨ ਵਾਸਤੇ ‘ਯੂ.ਐਨ. ਵਾਰ ਕਰਾਈਮ ਟ੍ਰਿਬਿਊਨਲ’ ਹਵਾਲੇ ਕੀਤਾ ਗਿਆ।
 
==ਛੁੱਟੀਆਂ==