ਵਿਸਫੋਟਕ ਸਮੱਗਰੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"thumb|300px|1.25-lb M112 demolition charges of [[C-4 (explosive)|C-4 explosive atop degraded weaponry scheduled for..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 2:
'''ਵਿਸਫੋਟਕ''' (explosives) ਅਜਿਹੇ ਯੋਗਿਕ ਜਾਂ ਮਿਸ਼ਰਣ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਅੱਗ ਲਗਾਉਣ ਤੇ ਜਾਂ ਸੱਟ ਮਾਰਨ ਤੇ ਵੱਡੇ ਧਮਾਕੇ ਦੇ ਨਾਲ ਉਹ ਫੁੱਟ ਜਾਂਦੇ ਹਨ। ਧਮਾਕੇ ਦਾ ਕਾਰਨ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਗੈਸਾਂ ਦਾ ਬਨਣਾ ਹੁੰਦਾ ਹੈ। ਅਜਿਹੇ ਪਦਾਰਥਾਂ ਨੂੰ ਵਿਸਫੋਟਕ ਕਹਿੰਦੇ ਹਨ। ਅੱਜ ਬਹੁਤ ਵੱਡੀ ਮਾਤਰਾ ਵਿੱਚ ਵਿਸਫੋਟਕਾਂ ਦਾ ਨਿਰਮਾਣ ਹੁੰਦਾ ਹੈ।
 
ਇਸ ਵਿਸਫੋਟਕ ਸਮੱਗਰੀ ਵਿੱਚ ਸਟੋਰ ਇਹ ਸੰਭਾਵੀਸਥਿਤਜ ਊਰਜਾ ਹੋ ਸਕਦੀ ਹੈ
* [[ਰਸਾਇਣ ਊਰਜਾ]], ਜਿਵੇਂ [[ਨਾਈਟਰੋਗਲੈਸਰੀਨ]] ਜਾਂ [[ਗਰੇਨ ਧੂੜ]]
* [[ਦਬਾਅ| ਦਬਾਈ ਗਈ]] [[ਗੈਸ ਕੰਪ੍ਰੈਸ਼ਰ| ਗੈਸ]], ਜਿਵੇਂ ਇੱਕ [[ਗੈਸ ਸਿਲੰਡਰ]] ਜਾਂ [[ੲੇਅਰੋਸੋਲ ਕੇਨ]] ਦੇ ਰੂਪ ਵਿੱਚ।
* [[ਪ੍ਰਮਾਣੂ ਹਥਿਆਰ | ਪ੍ਰਮਾਣੂ]] ਊਰਜਾ ਜਿਵੇਂ [[ਫ਼ਿਸਾਈਲ]] [[ਆਈਸੋਟੋਪ|ਆਈਸੋਟੋਪਾਂ]] [[ਯੂਰੇਨੀਅਮ-235]] ਅਤੇ [[ਪਲੂਟੋਨੀਅਮ-239]] ਦੇ ਰੂਪ ਵਿੱਚ