ਜਣਨ ਪ੍ਰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox anatomy | Name =ਜਣਨ ਪ੍ਰਬੰਧ | Latin = systema reproductionis | GraySubject = | GrayPage = | Image =..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 18:
}}
'''ਜਣਨ ਪ੍ਰਬੰਧ'''([[ਅੰਗਰੇਜ਼ੀ]]: '''reproductive system''' ਜਾਂ '''genital system''') ਕਿਸੇ ਸਰੀਰ ਅੰਦਰ [[ਲਿੰਗ ਅੰਗ|ਲਿੰਗ ਅੰਗਾਂ]] ਦਾ ਪ੍ਰਬੰਧ ਹੁੰਦਾ ਹੈ, ਜਿਹੜੇ ਜਿਨਸੀ ਜਣਨ ਦੇ ਮਕਸਦ ਲਈ ਮਿਲ ਕੇ ਕੰਮ ਕਰਦੇ ਹਨ। ਕਈ ਤਰਲ, ਹਾਰਮੋਨ, ਅਤੇ ਫੇਰੋਮੋਨ ਵਰਗੇ ਨਿਰਜੀਵ ਪਦਾਰਥ ਵੀ ਹਨ ਜੋ ਜਣਨ ਸਿਸਟਮ ਲਈ ਮਹੱਤਵਪੂਰਨ ਸਹਾਇਕ ਤੱਤ ਹਨ।<ref>[http://training.seer.cancer.gov/module_anatomy/unit12_1_repdt_intro.html Introduction to the Reproductive System.] , Epidemiology and End Results (SEER) Program. {{dead link|date=September 2013}}</ref>
 
ਲਿੰਗ ਅੰਗਾਂ ਤੋਂ ਹੋਰ ਕੰਮ ਲਏ ਜਾਣ ਦੇ ਨਾਲ ਨਾਲ ਸਭ ਤੋਂ ਅਹਿਮ ਕੰਮ ਲਿਆ ਜਾਂਦਾ ਹੈ ਕਿ ਉਨ੍ਹਾਂ ਤੋਂ ਜਣਨ ਸੈੱਲ ਪੈਦਾ ਕੀਤੇ ਜਾਂਦੇ ਹਨ ਜੋ ਕਿ ਜਿਨ੍ਹਾਂ ਨੂੰ ਉਰਸ ਕਹਿੰਦੇ ਹਨ। ਇਹ ਉਰਸ ਬੁਨਿਆਦੀ ਤੌਰ ਤੇ ਦੋ ਹੀ ਕਿਸਮਾਂ ਦੇ ਹੁੰਦੇ ਹਨ। ਇਕ ਉਹ ਜੋ ਕਿ ਮਾਦਾ ਦੇ ਜਿਸਮ ਵਿੱਚ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਨੂੰ ਓਵਾ ਕਿਹਾ ਜਾਂਦਾ ਹੈ, ਜਦਕਿ ਦੂਸਰੇ ਉਹ ਜੋ ਕਿ ਨਰ ਦੇ ਜਿਸਮ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਸਪਰਮ ਕਿਹਾ ਜਾਂਦਾ ਹੈ।
 
ਫਿਰ ਜਦ ਬਾਲਗ਼ ਜਾਨਦਾਰ (ਮਾਦਾ ਅਤੇ ਨਰ) ਵਿੱਚ ਜਣਨ ਸੈੱਲ ਬਣ ਜਾਂਦੇ ਹਨ ਤਾਂ ਇਸਦੇ ਬਾਦ ਨਰ ਤੇ ਮਾਦਾ ਦੇ ਮਿਲਣੀ ਕਰਨ ਤੇ ਨਰ ਸਪਰਮ, ਮਾਦਾ ਓਵਾ ਨਾਲ ਮਿਲ ਜਾਂਦਾ ਹੈ। ਇਸ ਤਰ੍ਹਾਂ ਇਸ ਮਿਲਾਪ ਨਾਲ ਇਕ ਨਵਾਂ ਸੈੱਲ ਬਣਦਾ ਹੈ ਜਿਸਨੂੰ ਲਾਕਹਾ (Zygote) ਕਿਹਾ ਜਾਂਦਾ ਹੈ ਅਤੇ ਇਹੀ ਨਵਾਂ ਸੈੱਲ ਪਲ ਕੇ ਇਸ ਜਾਨਦਾਰ ਦਾ ਇਕ ਨਵਾਂ ਬੱਚਾ ਬਣਦਾ ਹੈ।
 
==ਹਵਾਲੇ==