ਹਿਮਾਚਲ ਪ੍ਰਦੇਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
–{| align="right" cellpadding="2" cellspacing="0" style="border: 1px solid; margin-left: 1em"
|+<nowiki> </nowiki>'''ਹਿਮਾਚਲ ਪ੍ਰਦੇਸ਼'''
! bgcolor="#efefef" colspan="2" | [[ਤਸਵੀਰ:Himachal Pradesh locator map.svg|250px|centre]]
|-
ਲਾਈਨ 18:
[[ਤਸਵੀਰ:Himachal Pradesh in India (disputed hatched).svg|250px|thumb|left|ਹਿਮਾਚਲ ਪ੍ਰਦੇਸ਼ ਦਾ ਨਕਸ਼ਾ]]
ਹਿਮਾਚਲ ਪਰਦੇਸ਼ [[ਭਾਰਤ]] ਦਾ ਇਕ ਰਾਜ ਹੈ । ਇਹ [[ਪੰਜਾਬ (ਭਾਰਤ)|ਪੰਜਾਬ]], [[ਹਰਿਆਣਾ]], [[ਜੰਮੂ ਅਤੇ ਕਸ਼ਮੀਰ]], [[ਉੱਤਰ ਪ੍ਰਦੇਸ਼]], [[ਉੱਤਰਖੰਡ]] ਅਤੇ [[ਚੀਨ ਦਾ ਲੋਕ ਰਾਜੀ ਗਣਤੰਤਰ|ਚੀਨ]] ਨਾਲ ਲੱਗਦਾ ਹੈ। <br/>
ਹਿਮਾਚਲ ( ਹਿਮਾਚਲ ਪ੍ਰਦੇਸ਼) ਉੱਤਰ ਭਾਰਤ ਦੀ ਇਕ ਰਿਆਸਤ ਹੈ। ਇਸ ਦਾ ਖੇਤਰ ੨੧,੪੯੫ ਵਰਗ ਕਿਲੋਮੀਟਰ ਹੈ। ਇਸ ਦੀ ਸਰਹੱਦਾਂ ਭਾਰਤ ਦੀ ਕਸ਼ਮੀਰ, ਪੰਜਾਬ, ਹਰਿਆਣਾ, [[ਉੱਤਰਾਖੰਡ]] ਅਤੇ [[ਉੱਤਰ ਪ੍ਰਦੇਸ਼]] ਰਿਆਸਤਾਂ ਅਤੇ [[ਚੀਨ]] ਦੀ [[ਤਿੱਬਤ]] ਰਿਆਸਤ ਨਾਲ ਲਗਦੀਆਂ ਹਨ। [[ਹਿਮਾਚਲ]] ਦਾ ਸ਼ਾਬਦਿਕ ਅਰਥ ਹੈ ਬਰਫ਼ ਨਾਲ ਢਕੀਆਂ ਪਹਾੜੀਆਂ। <br/>
ਹਿਮਾਚਲ ਨੂੰ ਪੁਰਾਣੇ ਸਮੇਂ ਤੋਂ ਦੇਵ ਭੂਮੀ ਕਿਹਾ ਜਾਂਦਾ ਹੈ। ਅੰਗ੍ਰੇਜ਼-ਗੋਰਖਾ ਲੜਾਈ ਤੋਂ ਬਾਅਦ, ਅੰਗ੍ਰੇਜ਼ ਸੱਤਾ 'ਚ ਆ ਗਏ। ਇਹ [[੧੮੫੭]] ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। ੧੯੫੦ ਵਿਚ ਹਿਮਾਚਲ ਨੂੰ ਸੰਘ ਰਾਜ ਖੇਤਰ ਘੋਸ਼ਿਤ ਕਰ ਦਿਤਾ ਗਿਆ, ਫਿਰ ਬਾਅਦ 'ਚ [[੧੯੭੧]] 'ਚ ਇਸ ਨੂੰ ਭਾਰਤ ਦੀ ੧੮ ਵੀਂ ਰਿਆਸਤ ਘੋਸ਼ਿਤ ਕੀਤਾ ਗਿਆ। <br/>
ਹਿਮਾਚਲ ਦੇ ਮੁੱਖ ਧਰਮ [[ਹਿੰਦੂ]], [[ਸਿੱਖ]], [[ਬੌਧ]] ਅਤੇ [[ਇਸਲਾਮ]] ਹਨ।
 
{{ਭਾਰਤ ਦੇ ਰਾਜ}}