ਪ੍ਰਤੱਖਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Buste Auguste Comte.jpg|thumb|150px|right|[[Auguste Comte]]]]
'''ਪ੍ਰਤੱਖਵਾਦ''' ਵਿਗਿਆਨ ਦਾ ਦਰਸ਼ਨ ਹੈ, ਜਿਸਦੇ ਅਨੁਸਾਰ ਮੰਤਕੀ ਅਤੇ ਗਣਿਤਕ ਤਰੀਕਿਆਂ ਨਾਲ ਅਤੇ ਇੰਦਰੀਆਂ ਤੋਂ ਮਿਲਣ ਵਾਲੀ ਪ੍ਰਤੱਖ ਜਾਣਕਾਰੀ ਹੀ ਸਾਰੇ ਪ੍ਰਮਾਣਿਕ ​​ਗਿਆਨ ਦਾ ਇੱਕੋ ਇੱਕ ਸਰੋਤ ਹੁੰਦਾ ਹੈ।<ref name="MacionisGerber7ed">John J. Macionis, Linda M. Gerber, ''Sociology'', Seventh Canadian Edition, [[Pearson Canada]]</ref>
ਅਸਲ ਗਿਆਨ ਯਾਨੀ ([[ਸੱਚ]]) ਇਹ [[ਆਪ੍ਰਿਓਰੀ ਅਤੇ ਆਪਸਤਰੀਓਰੀ|ਵਿਓਤਪਤ ਗਿਆਨ]] ਹੁੰਦਾ ਹੈ।<ref name="Larrain1979p197"/> ਇੰਦਰੀਆਂ ਤੋਂ ਪ੍ਰਾਪਤ ਤਸਦੀਕ ਤਥਾਂ ਨੂੰ [[ਅਨੁਭਵੀ ਪ੍ਰਮਾਣ]] ਵਜੋਂ ਜਾਣਿਆ ਜਾਂਦਾ ਹੈ।<ref name="MacionisGerber7ed">John J. Macionis, Linda M. Gerber, ''Sociology'', Seventh Canadian Edition, [[Pearson Canada]]</ref> ਭਾਵੇਂ ਬੀਜ ਰੂਪ ਵਿੱਚ ਪ੍ਰਤੱਖਵਾਦ ਦਾ ਜ਼ਿਕਰ ਕੁੱਝ ਪ੍ਰਾਚੀਨ ਚਿੰਤਕਾਂ ਨੇ ਕਈ ਵਾਰ ਛੇੜਿਆ ਹੈ, ਪਰ ਇਸਨੂੰ ਦਰਸ਼ਨ ਦੀ ਇੱਕ ਸ਼ਾਖਾ ਦਾ ਰੁਤਬਾ ਦੇਣ ਦਾ ਸਿਹਰਾ ਆਗਸਤ ਕਾਮਤੇ (1798 - 1857) ਨੂੰ ਜਾਂਦਾ ਹੈ।<ref>{{cite encyclopedia |url=http://www.sociologyguide.com/thinkers/Auguste-Comte.php |title=Auguste Comte | encyclopedia = Sociology Guide }}</ref>
 
==ਹਵਾਲੇ==