ਭਾਰਤੀ ਰਾਸ਼ਟਰੀ ਕਾਂਗਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 28:
}}
 
'''ਇੰਡੀਅਨ ਨੈਸ਼ਨਲ ਕਾਂਗਰਸ''' [[ਭਾਰਤ]] ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਲੋਕੀਂ 'ਕਾਂਗਰਸ' ਕਹਿ ਕੇ ਪੁਕਾਰਦੇ ਹਨ ਅਤੇ ਸੰਖੇਪ ਤੌਰ ਤੇ 'ਇੰਕਾ' ਵੀ ਪ੍ਰਚਲਿਤ ਹੈ।ਹਿੰਦੀ ਵਿੱਚ ਇੱਕ ਹੋਰ ਨਾਮ ਭਾਰਤੀ ਰਾਸ਼ਟਰੀ ਕਾਂਗਰਸ ਵੀ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਦੂਜਾ ਹੈ: [[ਭਾਰਤੀ ਜਨਤਾ ਪਾਰਟੀ|ਭਾਜਪਾ]]। ਇਹ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ।<ref name="Rastogi">{{cite book | title=The nature and dynamics of factional conflict | publisher=Macmillan Co. of India | author=Rastogi, P.N. | year=1975 | p.=69}}</ref><ref name="ParlDebates">{{cite conference | url=http://books.google.co.in/books?id=VzM3AAAAIAAJ | title=Parliamentary Debates | publisher=Council of States Secretariat | year=1976 | p.=111 | Vol.=98 | Issue=1–9}}</ref><ref name="CongBibliog">{{cite book | title=Indian National Congress: A Select Bibliography | publisher=U.D.H. Publishing House | author=Gavit, Manikrao Hodlya; Chand, Attar | year=1989 | pages=451}}</ref> ਇਸ ਦਲ ਦੀ ਸਥਾਪਨਾ [[1885]] ਵਿੱਚ ਹੋਈ ਸੀ। ਮਿ. [[ਏ ਓ ਹਿਊਮ]]<ref>http://www.escholarship.org/uc/item/73b4862g?display=all</ref> ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦੀ ਵਰਤਮਾਨ ਨੇਤਾ [[ਸ਼੍ਰੀਮਤੀ ਸੋਨੀਆ ਗਾਂਧੀ]] ਹੈ। ਇਹ ਦਲ [[ਕਾਂਗਰਸ ਸੰਦੇਸ਼]] ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਮ 'ਇੰਡੀਅਨ ਯੂਥ ਕਾਂਗਰਸ' ਹੈ।
==ਇਤਹਾਸ==
[[ਤਸਵੀਰ:1st INC1885.jpg|right|300px|thumb|ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਅਜਲਾਸ,ਬੰਬਈ, 28–31 ਦਸੰਬਰ 1885.]]