ਫਲੋਰੀਸੈਂਟ ਲੈਂਪ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 2:
[[File:Leuchtstofflampen-chtaube050409.jpg|thumb|ਉੱਪਰ, ਦੋ ਕੰਪੈਕਟ ਫਲੋਰੀਸੈਂਟ ਲੈਂਪ. ਹੇਠਾਂ,ਦੋ ਫਲੋਰੀਸੈਂਟ ਟਿਊਬ ਲੈਂਪ.ਖੱਬੇ, ਤੀਲੀ, ਪੈਮਾਨੇ ਵਜੋਂ]]
[[File:Compact fluorescent straight crop.jpg|thumb|ਇਲੈਕਟ੍ਰੋਨਿਕ ਬਾਲਾਸਟ ਨਾਲ [[ਕੰਪੈਕਟ ਫਲੋਰੀਸੈਂਟ ਲੈਂਪ]]]]
'''ਫਲੋਰੀਸੈਂਟ ਲੈਂਪ''' ਇੱਕ ਗੈਸ - ਡਿਸਚਾਰਜ ਲੈਂਪ ਹੈ ਜਿਸ ਵਿੱਚ ਪਾਰੇ ਦੇ ਵਾਸ਼ਪ ਨੂੰ ਐਕਸਾਈਟ (excite) ਕਰਨ ਲਈ ਬਿਜਲਈ ਕਰੰਟ ਦੀ ਵਰਤੋ ਕੀਤੀ ਜਾਂਦੀ ਹੈ। ਇਹ ਸਮਾਨ ਮਾਤਰਾ ਵਿੱਚ ਪ੍ਰਕਾਸ਼ ਪੈਦਾ ਕਰਨ ਲਈ ਸਧਾਰਨ ਬੱਲਬ ਦੀ ਤੁਲਨਾ ਵਿੱਚ ਘੱਟ ਬਿਜਲੀ ਖਰਚਦਾ ਹੈ। ਪਰ ਇਸਦਾ ਆਕਾਰ ਵੱਡਾ ਹੁੰਦਾ ਹੈ। ਇਸ ਤੇ ਸ਼ੁਰੁਆਤ ਵਿੱਚ ਜਿਆਦਾ ਪੈਸਾ ਖਰਚ ਕਰਨਾ ਪੈਂਦਾ ਹੈ ਅਤੇ ਇਹਨਾਂ ਵਿੱਚ ਪਾਰਾ ਮਰਕਰੀ ਦੀ ਇੱਕ ਸੂਖਮ ਮਾਤਰਾ ਵੀ ਹੁੰਦੀ ਹੈ ਜੋ ਪਰਿਆਵਰਨ ਨੂੰ ਨੁਕਸਾਨ ਪਹੁੰਚਾਉਂਦੀ ਹੈ।
|