ਖ਼ਾਲਿਦ ਹੁਸੈਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 25:
}}
 
'''ਖਾਲਿਦ ਹੋਸੈਨੀ''' ({{lang-fa|خالد حسینی}}, ਜਨਮ 4 ਮਾਰਚ 1965) ਇੱਕ [[ਅਮਰੀਕੀ ਲੋਕ|ਅਮਰੀਕੀ]] [[ਨਾਵਲਕਾਰ]] ਅਤੇ [[ਡਾਕਟਰ]] ਹੈ ਪਰ ਇਸਦਾ ਜਨਮ [[ਅਫਗਾਨਿਸਤਾਨ]] ਵਿੱਚ ਹੋਇਆ ਸੀ। ਕਾਲਜ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਇਹ ਡਾਕਟਰ ਬਣ ਗਿਆ ਪਰ [[2003]] ਵਿੱਚ ਆਪਣੇ ਪਹਿਲੇ ਨਾਵਲ [[ਦ ਕਾਈਟ ਰਨਰ]] ਦੇ ਮਸ਼ਹੂਰ ਹੋਣ ਉੱਤੇ ਇਸਨੇ ਡਾਕਟਰੀ ਛੱਡ ਦਿੱਤੀ ਅਤੇ ਆਪਣਾ ਪੂਰਾ ਧਿਆਨ ਲਿਖਣ ਵੱਲ ਲਾ ਦਿੱਤਾ।
ਖ਼ਾਲਿਦ ਦੇ ਪਿਤਾ ਇੱਕ ਨੀਤੀਵਾਨ ਸਨ ਅਤੇ ਜਦੋਂ ਇਹ 11 ਸਾਲ ਦੀ ਉਮਰ ਵਿੱਚ ਇਸਦਾ ਪਰਿਵਾਰ [[ਫਰਾਂਸ]] ਚਲਾ ਗਿਆ। ਚਾਰ ਸਾਲ ਬਾਅਦ ਉਹਨਾਂ ਨੇ ਸਯੁੰਕਤ ਰਾਜ ਵਿੱਚ ਅਨਾਥ ਆਸ਼ਰਮ ਖੋਲਣ ਲਈ ਅਪੀਲ ਕੀਤੀ ਅਤੇ ਉਹ ਉੱਥੇ ਦੇ ਹੀ ਨਾਗਰਿਕ ਬਣ ਗਏ। ਖ਼ਾਲਿਦ ਦੁਬਾਰਾ ਕਦੀ ਅਫਗਾਨਿਸਤਾਨ ਨਹੀਂ ਗਿਆ ਜਦੋਂ ਉਹ 38 ਸਾਲ ਦੀ ਉਮਰ ਵਿੱਚ ਅਫਗਾਨਿਸਤਾਨ ਗਿਆ ਤਾਂ ਉਸਨੂੰ ਆਪਨੇ ਦੇਸ਼ ਵਿੱਚ ਆਪਣਾ ਆਪ ਇੱਕ ਯਾਤਰੀ ਵਾਂਗੂ ਜਾਪਿਆ।
 
==ਆਰੰਭਿਕ ਜੀਵਨ==
 
ਖ਼ਾਲਿਦ ਹੁਸੈਨੀ ਦਾ ਜਨਮ [[4 ਮਾਰਚ, [[1965]] ਵਿੱਚ [[ਕਾਬੁਲ]], [[ਅਫਗਾਨਿਸਤਾਨ]] ਵਿੱਚ ਹੋਇਆ ਜੋ ਪੰਜ ਬੱਚਿਆਂ ਵਿੱਚ ਸਬ ਤੋਂ ਵੱਡਾ ਸੀ<ref name="AAA">{{cite web|title=Khaled Hosseini Interview: Afghanistan's Tumultuous History|date=July 3, 2008|accessdate=August 4, 2013|publisher=American Academy of Achievement|url=http://www.achievement.org/autodoc/page/hos0int-1}}</ref>। ਇਸਦੇ ਮਾਤਾ-ਪਿਤਾ [[ਹੇਰਾਤ]] ਤੋਂ ਸਨ<ref name="AAA"/>, ਇਸਦਾ ਪਿਤਾ, ਨਾਸਿਰ, ਉਦਾਰ ਵਿਚਾਰਾਂ ਵਾਲਾ [[ਮੁਸਲਮਾਨ|ਮੁਸਲਿਮ]] ਸੀ ਜੋ ਕਾਬੁਲ ਦੇ ਇੱਕ ਨੀਤੀਵਾਨ ਵਜੋਂ ਕੰਮ ਕਰਦਾ ਸੀ ਅਤੇ ਇਸਦੀ ਮਾਤਾ ਕੁੜੀਆਂ ਦੇ ਉੱਚ ਵਿਦਿਆਲਾ ਵਿੱਚ [[ਫ਼ਾਰਸੀ ਭਾਸ਼ਾ]] ਦੀ ਅਧਿਆਪਿਕਾ ਸੀ। ਹੁਸੈਨੀ ਸਨਮਾਨ ਦੇ ਤੌਰ ਤੇ ਆਪਣੇ ਮੁੱਢਲੇ ਜੀਵਨ ਬਾਰੇ ਦੱਸਦਾ ਹੈ। ਇਸਨੇ ਆਪਣੇ ਬਚਪਨ ਦੇ ਅੱਠ ਸਾਲ [[ਵਜ਼ੀਰ ਮਹੁਮੰਦ ਅਕਬਰ ਖ਼ਾਨ]] ਦੇ ਮੱਧ ਵਰਗ ਦੇ ਇਲਾਕੇ ਵਿੱਚ ਬਤੀਤ ਕੀਤੇ।<ref name="AAA"/><ref name="Tranter"/><ref name="Young">{{cite news|last=Young|first=Lucie|title=Despair in Kabul|url=http://www.telegraph.co.uk/culture/3665261/Despair-in-Kabul.html|work=[[Telegraph.co.uk]]|date=May 19, 2007|accessdate=August 4, 2013}}</ref>
 
[[1970]] ਵਿੱਚ ਇਸਦਾ ਪਰਿਵਾਰ [[ਇਰਾਨ]] ਦਾ ਵਸਨੀਕ ਬਣ ਗਿਆ ਜਿੱਥੇ ਇਸਦੇ ਪਿਤਾ [[ਤਹਿਰਾਨ]] ਵਿੱਚ ''''ਅਫਗਾਨਿਸਤਾਨ ਦੇ ਦੂਤਾਵਾਸ'''' ਲਈ ਕੰਮ ਕਰਦੇ ਸਨ। [[1973]] ਵਿੱਚ ਹੁਸੈਨੀ ਦਾ ਪਰਿਵਾਰ ਵਾਪਿਸ ਕਾਬੁਲ ਲੌਟ ਗਿਆ ਅਤੇ ਇਸ ਸਾਲ ਦੇ ਜੁਲਾਈ ਵਿੱਚ ਖ਼ਾਲਿਦ ਦੇ ਛੋਟੇ ਭਰਾ ਦਾ ਜਨਮ ਹੋਇਆ। [[1976]] ਵਿੱਚ, ਜਦੋਂ ਇਹ 11 ਸਾਲ ਦਾ ਸੀ, ਇਸਦੇ ਪਿਤਾ ਇੱਕ ਸੁਰੱਖਿਅਤ ਕੰਮ ਲਈ [[ਪੈਰਿਸ]], [[ਫਰਾਂਸ]], ਗਏ ਅਤੇ ਉੱਥੇ ਆਪਣੇ ਸਾਰੇ ਪਰਿਵਾਰ ਨੂੰ ਵੀ ਲਈ ਗਏ।<ref name="Hoby">{{cite news|first=Hermione|last=Hoby|title=Khaled Hosseini: 'If I could go back now, I'd take The Kite Runner apart'|url=http://www.guardian.co.uk/books/2013/jun/01/khaled-hosseini-kite-runner-interview|work=The Guardian|date=May 31, 2013|accessdate=July 2, 2013}}</ref>
 
==ਹਵਾਲੇ==
 
 
[[ਸ਼੍ਰੇਣੀ:ਅਮਰੀਕੀ ਨਾਵਲਕਾਰ]]