ਖ਼ਾਲਿਦ ਹੁਸੈਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 33:
 
[[1970]] ਵਿੱਚ ਇਸਦਾ ਪਰਿਵਾਰ [[ਇਰਾਨ]] ਦਾ ਵਸਨੀਕ ਬਣ ਗਿਆ ਜਿੱਥੇ ਇਸਦੇ ਪਿਤਾ [[ਤਹਿਰਾਨ]] ਵਿੱਚ ''''ਅਫਗਾਨਿਸਤਾਨ ਦੇ ਦੂਤਾਵਾਸ'''' ਲਈ ਕੰਮ ਕਰਦੇ ਸਨ। [[1973]] ਵਿੱਚ ਹੁਸੈਨੀ ਦਾ ਪਰਿਵਾਰ ਵਾਪਿਸ ਕਾਬੁਲ ਲੌਟ ਗਿਆ ਅਤੇ ਇਸ ਸਾਲ ਦੇ ਜੁਲਾਈ ਵਿੱਚ ਖ਼ਾਲਿਦ ਦੇ ਛੋਟੇ ਭਰਾ ਦਾ ਜਨਮ ਹੋਇਆ। [[1976]] ਵਿੱਚ, ਜਦੋਂ ਇਹ 11 ਸਾਲ ਦਾ ਸੀ, ਇਸਦੇ ਪਿਤਾ ਇੱਕ ਸੁਰੱਖਿਅਤ ਕੰਮ ਲਈ [[ਪੈਰਿਸ]], [[ਫਰਾਂਸ]], ਗਏ ਅਤੇ ਉੱਥੇ ਆਪਣੇ ਸਾਰੇ ਪਰਿਵਾਰ ਨੂੰ ਵੀ ਲਈ ਗਏ।<ref name="Hoby">{{cite news|first=Hermione|last=Hoby|title=Khaled Hosseini: 'If I could go back now, I'd take The Kite Runner apart'|url=http://www.guardian.co.uk/books/2013/jun/01/khaled-hosseini-kite-runner-interview|work=The Guardian|date=May 31, 2013|accessdate=July 2, 2013}}</ref>
 
==ਕੈਰੀਅਰ==
 
[[1984]] ਵਿੱਚ ਹੁਸੈਨੀ ਨੇ [[ਸਾਨ ਹੋਜ਼ੇ, ਕੈਲੀਫ਼ੋਰਨੀਆ]] ਦੇ [[ਇੰਡੀਪੇਨਡੇੰਸ ਹਾਈ ਸਕੂਲ]] ਤੋਂ ਗ੍ਰੈਜੁਏਸ਼ਨ ਕੀਤੀ ਅਤੇ ਫਿਰ [[ਸੈਂਟਾ ਕਲਾਰਾ ਯੂਨੀਵਰਸਿਟੀ]] ਵਿੱਚ ਦਾਖ਼ਿਲਾ ਲਿਆ ਜਿੱਥੇ ਇਸਨੇ [[1988]] ਵਿੱਚ [[ਜੀਵ ਵਿਗਿਆਨ]] ਦੀ ਡਿਗਰੀ ਪ੍ਰਾਪਤ ਕੀਤੀ। ਕੁੱਝ ਸਾਲ ਬਾਅਦ [[1993]] ਵਿੱਚ, ਇਹ [[ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ, ਸੇਨ ਡਿਏਗੋ]] ਵਿੱਚ ਦਾਖਿਲ ਹੋਏ ਜਿੱਥੇ ਇਸਨੇ [[ਡਾਕਟਰ ਆਫ਼ ਮੈਡੀਸਿਨ]] ਦੀ ਡਿਗਰੀ ਪ੍ਰਾਪਤ ਕੀਤੀ। ਦਸ ਸਾਲ ਤੱਕ [[ਔਸ਼ਧੀ ਵਿਗਿਆਨ|ਔਸ਼ਧੀ]] ਦਾ ਕੰਮ ਕਰਣ ਮਗਰੋਂ ਉਸਨੇ ਆਪਣਾ ਪਹਿਲਾ [[ਨਾਵਲ]], [[ਦ ਕਾਈਟ ਰਨਰ]], ਲਿੱਖਿਆ।
 
==ਨਾਵਲ==
* [[ਦ ਕਾਈਟ ਰਨਰ]] ([[2003]])
* [[ਅ ਥਾਊਜੈਂਡ ਸਪਲੈਨਡਿਡ ਸਨਜ਼]] ([[2007]])
* [[ਐਂਡ ਦ ਮਾਊਂਟੇਨਜ਼ ਇਕੋਡ]] ([[2013]])
 
==ਹਵਾਲੇ==