ਮੱਖਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਮੱਖਣ 'ਤੇ ਨਵਾਂ ਲੇਖ ਬਣਾਇਆ
 
ਲਾਈਨ 1:
[[ਤਸਵੀਰ:Butter curls.jpg|thumbnail|ਬੱਟਰ (ਮੱਖਣ) ਕਰਲਸ (ਕੁੰਡਲ਼ਾਂ)]]
'''ਮੱਖਣ''' ਇੱਕ ਦੁਗਧ-ਉਤਪਾਦ ਹੈ ਜਿਹਨੂੰ ਦਹੀ, ਤਾਜਾ ਜਾਂ ਖਮੀਰੀਕ੍ਰਤ ਕ੍ਰੀਮ ਜਾਂ ਦੁੱਧ ਨੂੰ ਰਿੜਕ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ। ਮੱਖਣ ਦੇ ਮੁੱਖ ਸੰਘਟਕ [[ਚਰਬੀ]], [[ਪਾਣੀ]] ਅਤੇ [[ਦੁੱਧ]] ਪ੍ਰੋਟੀਨ ਹੁੰਦੇ ਹਨ। ਇਸਨੂੰ ਆਮ ਤੌਰ 'ਤੇ [[ਰੋਟੀ]], [[ਡਬਲਰੋਟੀ]], [[ਪਰੌਂਠਾ|ਪਰੌਠੇ]] ਆਦਿ ਉੱਤੇ ਲੱਗਿਆ ਕੇ ਖਾਧਾ ਜਾਂਦਾ ਹੈ, ਨਾਲ ਹੀ ਇਸਨੂੰ ਭੋਜਨ ਪਕਾਉਣ ਦੇ ਇੱਕ ਮਾਧਿਅਮ ਵੱਜੋਂ ਵੀ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਸੌਸ ਬਣਾਉਣ, ਅਤੇ ਤਲਣ ਲਈ ਵੀ ਕੀਤੀ ਜਾਂਦੀ ਹੈ।
 
[[ਸ਼੍ਰੇਣੀ:ਦੁੱਧ-ਉਤਪਾਦ]]