ਲੁਕਮਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
'''ਲੁਕਮਾਨ''' ਪ੍ਰਾਚੀਨ ਸਮੇਂ ਦਾ ਇੱਕ ਪ੍ਰਸਿੱਧ ਹਕੀਮ ਸੀ ਜਿਸਦਾ ਕੁਰਾਨ ਅਤੇ ਬਾਈਬਲ ਵਿਚ ਜ਼ਿਕਰ ਮਿਲਦਾ ਹੈ। ਇਹ ਸਪਸ਼ਟ ਨਹੀਂ ਕਿ ਉਹ ਇੱਕ ਨਬੀ ਸੀ ਕਿ ਨਹੀਂ। ਪਰ ਉਹ ਇੱਕ ਬਹੁਤ ਹੀ ਸਿਆਣਾ ਆਦਮੀ ਸੀ।<ref name="ਲੋਕਧਾਰਾ ਵਿਸ਼ਵ ਕੋਸ਼">{{cite book | title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ | publisher=ਨੈਸ਼ਨਲ ਬੁੱਕ ਸ਼ਾਪ , ਚਾਂਦਨੀ ਚੌਂਕ, ਦਿੱਲੀ | author=ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ | year=2010 | pages=2018-2019 | isbn=81-7116-176-6}}</ref>ਅਰਬੀ ਵਿਚ ਇਸਦੀਆਂ ਰਚੀਆਂ ਅਨੇਕ ਨੀਤੀ ਕਥਾਵਾਂ ਅਤੇ ਅਖਾਣਾਂ ਮਿਲਦੀਆਂ ਹਨ।
 
==ਹਵਾਲੇ==