ਲੁਕਮਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਲੁਕਮਾਨ''' ਪ੍ਰਾਚੀਨ ਸਮੇਂ ਦਾ ਇੱਕ ਪ੍ਰਸਿੱਧ ਹਕੀਮ ਸੀ ਜਿਸਦਾ ਕੁਰਾਨ ਅਤੇ ਬਾਈਬਲ ਵਿਚਵਿੱਚ ਜ਼ਿਕਰ ਮਿਲਦਾ ਹੈ। ਇਹ ਸਪਸ਼ਟ ਨਹੀਂ ਕਿ ਉਹ ਇੱਕ ਨਬੀ ਸੀ ਕਿ ਨਹੀਂ। ਪਰ ਉਹ ਇੱਕ ਬਹੁਤ ਹੀ ਸਿਆਣਾ ਆਦਮੀ ਸੀ।<ref name="ਲੋਕਧਾਰਾ ਵਿਸ਼ਵ ਕੋਸ਼">{{cite book | title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ | publisher=ਨੈਸ਼ਨਲ ਬੁੱਕ ਸ਼ਾਪ , ਚਾਂਦਨੀ ਚੌਂਕ, ਦਿੱਲੀ | author=ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ | year=2010 | pages=2018-2019 | isbn=81-7116-176-6}}</ref>ਅਰਬੀ ਵਿਚ ਇਸਦੀਆਂ ਰਚੀਆਂ ਅਨੇਕ ਨੀਤੀ ਕਥਾਵਾਂ ਅਤੇ ਅਖਾਣਾਂ ਮਿਲਦੀਆਂ ਹਨ।
== ਸਿਆਣੀਆਂ ਗੱਲਾਂ==
 
*ਦੂਸਰੇ ਲੋਕਾਂ ਵੱਲ (ਗ਼ਰੂਰ ਨਾਲ) ਅਪਣਾ ਰੁਖ਼ ਨਾ ਫੇਰ, ਅਤੇ ਜ਼ਮੀਨ ਤੇ ਆਕੜ ਕੇ ਮੱਤ ਚੱਲ, ਬੇਸ਼ੱਕ ਅੱਲ੍ਹਾ ਹਰ ਮਤਕਬਰ, ਇਤਰਾ ਕੇ ਚੱਲਣ ਵਾਲੇ ਨੂੰ ਨਾਪਸੰਦ ਫ਼ਰਮਾਉਂਦਾ ਹੈ। (ਬਹਵਾਲਾ ਸੂਰਤ ਲੁਕਮਾਨ। ਆਇਤ 18 - ਕੁਰਆਨ)
*ਇਸ ਦੁਨੀਆ ਵਿੱਚ ਇਵੇਂ ਕੋਸ਼ਿਸ਼ ਕਰੋ ਜਿਵੇਂ ਇਥੇ ਹਮੇਸ਼ਾ ਰਹਿਣਾ ਹੈ ਅਤੇ ਆਖ਼ਰਤ ਦੇ ਲਈ ਇਵੇਂ ਕੋਸ਼ਿਸ਼ ਕਰੋ ਜਿਵੇਂ ਕੱਲ੍ਹ ਮਰ ਜਾਣਾ ਹੈ।
*ਮੈਂ ਬੋਲਣ ਤੇ ਬਾਰ ਬਾਰ ਅਫ਼ਸੋਸ ਕੀਤਾ ਹੈ ਮਗਰ ਖ਼ਾਮੋਸ਼ ਰਹਿਣ ਤੇ ਕਦੇ ਅਫ਼ਸੋਸ ਨਹੀਂ ਹੋਇਆ।
*ਅਗਰ ਮਿਹਦਾ ਖਾਣੇ ਨਾਲ ਭਰ ਜਾਏ ਤਾਂ ਦਿਮਾਗ਼ ਸੌਂ ਜਾਂਦਾ ਹੈ, ਬੇ ਜ਼ਬਾਨ ਅੰਗ ਜਿਸਮਾਨੀ ਖ਼ੁਦਾ ਦੀ ਇਬਾਦਤ ਤੇ ਰਿਆਜ਼ਤ ਦੇ ਅਸਮਰਥ ਹੋ ਜਾਂਦੇ ਹਨ।
*ਮੈਂ ਅਕਲ ਬੇਵਕੂਫਾਂ ਤੋਂ ਸਿੱਖੀ। ਜਿਨ੍ਹਾਂ ਕੰਮਾਂ ਤੋਂ ਉਹ ਘਾਟਾ ਉੱਠਾਉਂਦੇ ਹਨ ਮੈਂ ਉਨ੍ਹਾਂ ਤੋਂ ਪ੍ਰਹੇਜ਼ ਕਰਦਾ ਹਾਂ।
*ਅਹਿਦ ਤੋੜਨ ਵਾਲਿਆਂ ਅਤੇ ਝੂਠਿਆਂ ਤੇ ਕਦੇ ਐਤਮਾਦ ਨਾ ਕਰੋ।
 
 
==ਹਵਾਲੇ==