ਲੁਕਮਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 8:
*ਅਗਰ ਮਿਹਦਾ ਖਾਣੇ ਨਾਲ ਭਰ ਜਾਏ ਤਾਂ ਦਿਮਾਗ਼ ਸੌਂ ਜਾਂਦਾ ਹੈ, ਬੇ ਜ਼ਬਾਨ ਅੰਗ ਜਿਸਮਾਨੀ ਖ਼ੁਦਾ ਦੀ ਇਬਾਦਤ ਤੇ ਰਿਆਜ਼ਤ ਦੇ ਅਸਮਰਥ ਹੋ ਜਾਂਦੇ ਹਨ।
*ਮੈਂ ਅਕਲ ਬੇਵਕੂਫਾਂ ਤੋਂ ਸਿੱਖੀ। ਜਿਨ੍ਹਾਂ ਕੰਮਾਂ ਤੋਂ ਉਹ ਘਾਟਾ ਉੱਠਾਉਂਦੇ ਹਨ ਮੈਂ ਉਨ੍ਹਾਂ ਤੋਂ ਪ੍ਰਹੇਜ਼ ਕਰਦਾ ਹਾਂ।
*ਅਹਿਦ ਤੋੜਨ ਵਾਲਿਆਂ ਅਤੇ ਝੂਠਿਆਂ ਤੇ ਕਦੇ ਐਤਮਾਦਯਕੀਨ ਨਾ ਕਰੋ।