ਲੁਕਮਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
== ਸਿਆਣੀਆਂ ਗੱਲਾਂ==
 
*ਦੂਸਰੇ ਲੋਕਾਂ ਵੱਲ (ਗ਼ਰੂਰ ਨਾਲ) ਅਪਣਾ ਰੁਖ਼ ਨਾ ਫੇਰ, ਅਤੇ ਜ਼ਮੀਨ ਤੇ ਆਕੜ ਕੇ ਮੱਤ ਚੱਲ, ਬੇਸ਼ੱਕ ਅੱਲ੍ਹਾ ਹਰ ਮਤਕਬਰਘੁਮੰਡੀ, ਇਤਰਾ ਕੇ ਚੱਲਣ ਵਾਲੇ ਨੂੰ ਨਾਪਸੰਦ ਫ਼ਰਮਾਉਂਦਾ ਹੈ। (ਬਹਵਾਲਾ ਸੂਰਤ ਲੁਕਮਾਨ। ਆਇਤ 18 - ਕੁਰਆਨ)
*ਇਸ ਦੁਨੀਆ ਵਿੱਚ ਇਵੇਂ ਕੋਸ਼ਿਸ਼ ਕਰੋ ਜਿਵੇਂ ਇਥੇ ਹਮੇਸ਼ਾ ਰਹਿਣਾ ਹੈ ਅਤੇ ਆਖ਼ਰਤ ਦੇ ਲਈ ਇਵੇਂ ਕੋਸ਼ਿਸ਼ ਕਰੋ ਜਿਵੇਂ ਕੱਲ੍ਹ ਮਰ ਜਾਣਾ ਹੈ।
*ਮੈਂ ਬੋਲਣ ਤੇ ਬਾਰ ਬਾਰ ਅਫ਼ਸੋਸ ਕੀਤਾ ਹੈ ਮਗਰ ਖ਼ਾਮੋਸ਼ ਰਹਿਣ ਤੇ ਕਦੇ ਅਫ਼ਸੋਸ ਨਹੀਂ ਹੋਇਆ।