"ਏ.ਪੀ.ਜੇ ਅਬਦੁਲ ਕਲਾਮ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
[[ਭਾਰਤ ਰਤਨ]] '''ਅਵੁਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ''' ਇੱਕ [[ਭਾਰਤੀ]] [[ਵਿਗਿਆਨੀ]] ਹੈ ਜੋ ਕਿ ਭਾਰਤ ਦਾ 11ਵਾਂ [[ਰਾਸ਼ਟਰਪਤੀ]] ਵੀ ਰਹਿ ਚੁੱਕਿਆ ਹੈ।
==ਆਰੰਭਕ ਜੀਵਨ==
ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਧਨੁਸ਼ਕੋਡੀ ਪਿੰਡ (ਰਾਮੇਸ਼ਵਰਮ, ਤਮਿਲਨਾਡੁਤਮਿਲਨਾਡੂ) ਵਿੱਚ ਇੱਕ ਮਧਿਅਮ ਵਰਗ ਮੁਸਲਮਾਨ ਪਰਵਾਰ ਵਿੱਚ ਹੋਇਆ। ਆਪ ਦੇ ਪਿਤਾ ਜੈਨੁਲਾਬਦੀਨ ਨਾ ਤਾਂ ਜ਼ਿਆਦਾ ਪੜ੍ਹੇ-ਲਿਖੇ ਸਨ, ਨਾਹੀ ਪੈਸੇ ਵਾਲੇ।ਪਿਤਾਵਾਲੇ। ਪਿਤਾ ਮਛੇਰਿਆਂ ਨੂੰ ਕਿਸ਼ਤੀ ਕਿਰਾਏ ਉੱਤੇ ਦਿਆ ਕਰਦੇ ਸਨ।.<ref>{{cite news|title=Dr Abdul Kalam, People's President in Sri Lanka|url=http://www.highbeam.com/doc/1P3-2567111001.html|accessdate=3 May 2012|newspaper=[[Daily News (Sri Lanka)]] via [[HighBeam Research]]|date=23 January 2012}}</ref><ref name="KalamTiwari1999">{{cite book|last1=Kalam|first1=Avul Pakir Jainulabdeen Abdul|last2=Tiwari|first2=Arun|title=Wings of Fire: An Autobiography|url=http://books.google.com/books?id=c3qmIZtWUjAC|accessdate=3 May 2012|date=1 January 1999|publisher=Universities Press|isbn=978-81-7371-146-6}}</ref><ref name="Jai2003">{{cite book|last=Jai|first=Janak Raj|title=Presidents of India, 1950–2003|url=http://books.google.com/books?id=r2C2InxI0xAC&pg=PA295|accessdate=22 April 2012|date=1 January 2003|publisher=Regency Publications|isbn=978-81-87498-65-0|page=296}}</ref><ref name="PIB01march12">{{cite web |url=http://pib.nic.in/profile/apjak.asp |title=Bio-data: Avul Pakir Jainulabdeen Abdul Kalam |publisher=Press Information Bureau, [[Government of India]] |date=1 March 2012 |accessdate=1 March 2012}}</ref> He came from a poor background and started working at an early age to supplement his family's income.<ref name="SharmaDas2004">{{cite book|last1=Sharma|first1=Mahesh|last2=Das|first2=P.K.|last3=Bhalla|first3=P.|title=Pride of the Nation : Dr. A.P.J Abdul Kalam|url=http://books.google.com/books?id=TkGyzKt-l6cC&pg=PA13|accessdate=30 June 2012|year=2004|publisher=Diamond Pocket Books (P) Ltd.|isbn=978-81-288-0806-7|page=13}}</ref> ਅਬਦੁਲ ਕਲਾਮ ਸਾਂਝੇ ਪਰਵਾਰ ਵਿੱਚ ਰਹਿੰਦਾ ਸੀ। ਪਰਵਾਰ ਦੇ ਮੈਂਬਰਾਂ ਦੀ ਗਿਣਤੀ ਦਾ ਅਨੁਮਾਨ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਇਹ ਆਪ ਪੰਜ ਭਰਾ ਅਤੇ ਪੰਜ ਭੈਣਾਂ ਸਨ ਅਤੇ ਘਰ ਵਿੱਚ ਤਿੰਨ ਪਰਵਾਰ ਰਿਹਾ ਕਰਦੇ ਸਨ। ਅਬਦੁਲ ਕਲਾਮ ਦੇ ਜੀਵਨ ਉੱਤੇ ਆਪ ਦੇ ਪਿਤਾ ਦਾ ਬਹੁਤ ਪ੍ਰਭਾਵ ਰਿਹਾ। ਉਹ ਭਲੇ ਹੀ ਪੜ੍ਹੇ-ਲਿਖੇ ਨਹੀਂ ਸਨ, ਲੇਕਿਨ ਉਨ੍ਹਾਂ ਦੀ ਲਗਨ ਅਤੇ ਉਨ੍ਹਾਂ ਦੇ ਦਿੱਤੇ ਸੰਸਕਾਰ ਅਬਦੁਲ ਕਲਾਮ ਦੇ ਬਹੁਤ ਕੰਮ ਆਏ।
 
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਭਾਰਤੀ ਵਿਗਿਆਨੀ]]