54,649
edits
Charan Gill (ਗੱਲ-ਬਾਤ | ਯੋਗਦਾਨ) |
Charan Gill (ਗੱਲ-ਬਾਤ | ਯੋਗਦਾਨ) |
||
[[ਭਾਰਤ ਰਤਨ]] '''ਅਵੁਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ''' ਇੱਕ [[ਭਾਰਤੀ]] [[ਵਿਗਿਆਨੀ]] ਹੈ ਜੋ ਕਿ ਭਾਰਤ ਦਾ 11ਵਾਂ [[ਰਾਸ਼ਟਰਪਤੀ]] ਵੀ ਰਹਿ ਚੁੱਕਿਆ ਹੈ।
==ਆਰੰਭਕ ਜੀਵਨ==
ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਧਨੁਸ਼ਕੋਡੀ ਪਿੰਡ (ਰਾਮੇਸ਼ਵਰਮ, ਤਮਿਲਨਾਡੂ) ਵਿੱਚ ਇੱਕ ਮਧਿਅਮ ਵਰਗ ਮੁਸਲਮਾਨ ਪਰਵਾਰ ਵਿੱਚ ਹੋਇਆ। ਆਪ ਦੇ ਪਿਤਾ ਜੈਨੁਲਾਬਦੀਨ ਨਾ ਤਾਂ ਜ਼ਿਆਦਾ ਪੜ੍ਹੇ-ਲਿਖੇ ਸਨ, ਨਾਹੀ ਪੈਸੇ ਵਾਲੇ। ਪਿਤਾ ਮਛੇਰਿਆਂ ਨੂੰ ਕਿਸ਼ਤੀ ਕਿਰਾਏ ਉੱਤੇ ਦਿਆ ਕਰਦੇ ਸਨ।.<ref>{{cite news|title=Dr Abdul Kalam, People's President in Sri Lanka|url=http://www.highbeam.com/doc/1P3-2567111001.html|accessdate=3 May 2012|newspaper=[[Daily News (Sri Lanka)]] via [[HighBeam Research]]|date=23 January 2012}}</ref><ref name="KalamTiwari1999">{{cite book|last1=Kalam|first1=Avul Pakir Jainulabdeen Abdul|last2=Tiwari|first2=Arun|title=Wings of Fire: An Autobiography|url=http://books.google.com/books?id=c3qmIZtWUjAC|accessdate=3 May 2012|date=1 January 1999|publisher=Universities Press|isbn=978-81-7371-146-6}}</ref><ref name="Jai2003">{{cite book|last=Jai|first=Janak Raj|title=Presidents of India, 1950–2003|url=http://books.google.com/books?id=r2C2InxI0xAC&pg=PA295|accessdate=22 April 2012|date=1 January 2003|publisher=Regency Publications|isbn=978-81-87498-65-0|page=296}}</ref><ref name="PIB01march12">{{cite web |url=http://pib.nic.in/profile/apjak.asp |title=Bio-data: Avul Pakir Jainulabdeen Abdul Kalam |publisher=Press Information Bureau, [[Government of India]] |date=1 March 2012 |accessdate=1 March 2012}}</ref>
==ਹਵਾਲੇ==
|