16 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5:
*[[1918]] – [[ਰੂਸ]] ਦੇ [[ਜ਼ਾਰ]] [[ਨਿਕੋਲਸ]] ਤੇ ਉਸ ਦੇ ਪ੍ਰਵਾਰ ਨੂੰ [[ਬੋਲਸ਼ਵਿਕਾਂ]] ਨੇ ਕਤਲ ਕਰ ਦਿਤਾ।
*[[1926]] – ‘[[ਨੈਸ਼ਨਲ ਜਿਓਗਰਾਫ਼ਿਕ]]’ ਵਿਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।
*[[1940]] – [[ਅਡੋਲਫ ਹਿਟਲਰ]] ਨੇ ‘[[ਸੀਅ ਲਾਇਨ ਅਪਰੇਸ਼ਨ]]’ ਦੇ ਨਾਂ ਹੇਠ [[ਇੰਗਲੈਂਡ]] ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
*[[1950]] – [[ਰੀਓ ਡੇਡੀ ਜਨੇਰੀਓ]] [[ਬਰਾਜ਼ੀਲਬ੍ਰਾਜ਼ੀਲ]] ਦੇ ਸਟੇਡੀਅਮ ਵਿਚ ਵਰਲਡ ਕੱਪ ਦੌਰਾਨ [[ਯੂਰੂਗੁਏਉਰੂਗੁਏ]] ਤੇ [[ਬਰਾਜ਼ੀਲਬ੍ਰਾਜ਼ੀਲ]] ਵਿਚਕਾਰ ਹੋਏ ਮੈਚ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਇਕੱਠ (1,99,854 ਲੋਕ) ਨੇ ਦੇਖਿਆ।
*[[1979]] – [[ਇਰਾਕ]] ਵਿਚ [[ਹਸਨ ਅਲ ਬਕਰ]] ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਕੇ [[ਸੱਦਾਮਸਦਾਮ ਹੁਸੈਨ]] ਦੇਸ਼ ਦਾ ਰਾਸ਼ਟਰਪਤੀ ਬਣਿਆ।
*[[2005]] – [[ਹੈਰੀ ਪੌਟਰ]] ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।
==ਛੁੱਟੀਆਂ ==