ਕੌਨਸਟੈਨਟੀਨੋਪਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
Replacing Byzantine_Constantinople_eng.png with File:Byzantine_Constantinople-en.png (by CommonsDelinker because: File renamed: File renaming criterion #4: To harmonize t
ਲਾਈਨ 1:
{{ਬੇ-ਹਵਾਲਾ}}
[[File:Byzantine Constantinople eng-en.png|thumb|right|250px]]
'''ਕੁਸਤੁਨਤੁਨੀਆ''' (ਯੂਨਾਨੀ : Κωνσταντινούπολις, Κωνσταντινούπολη – Konstantinoúpolis, Konstantinoúpoli; ਲਾਤੀਨੀ: Constantinopolis; ਓਟੋਮਾਨ ਤੁਰਕਿਸ਼: قسطنطینیه, Kostantiniyye; ਅਤੇ ਆਧੁਨਿਕ [[ਤੁਰਕੀ ਭਾਸ਼ਾ|ਤੁਰਕੀ]] : İstanbul) [[ਤੁਰਕੀ]] ਦੇ ਸਭ ਤੋਂ ਵੱਡੇ ਤੇ [[ਏਸ਼ੀਆ]] ਤੇ [[ਯੂਰਪ]] ਦੇ ਬਰ-ਏ-ਆਜ਼ਮਾਂ ਤੇ ਸਥਿਤ ਕਲਾ ਸ਼ਹਿਰ ਹੈ।
ਕੁਸਤੁਨਤੁਨੀਆ 330 ਈ. ਤੋਂ 395 ਈ. ਤੱਕ [[ਰੂਮੀ ਸਲਤਨਤ]] ਦਾ ਤੇ 395 ਈ. 1453 ਈ. ਤੱਕ [[ਬਿਜ਼ਾਨਤਿਨ ਸਲਤਨਤ]] ਦੀ ਰਾਜਧਾਨੀ ਰਿਹਾ ਤੇ 1453ਈ. ਚ [[ਫ਼ਤਿਹ ਕੁਸਤੁਨਤੁਨੀਆ]] ਦੇ ਬਾਦ 1923ਈ. ਤੱਕ [[ਸਲਤਨਤ ਉਸਮਾਨੀਆ]] ਦਾ ਦਾਰੁਲਖ਼ਿਲਾਫ਼ਾ ਰਿਹਾ। ਫ਼ਤਿਹ ਕੁਸਤੁਨਤੁਨੀਆ ਦੇ ਬਾਦ [[ਸੁਲਤਾਨ ਮੁਹੰਮਦ ਫ਼ਾਤਿਹ]] ਨੇ ਇਸ ਸ਼ਹਿਰ ਦਾ ਨਾਂ [[ਅਸਲਾਮਬੋਲ]] ਰੱਖਿਆ ਜਹੜਾਕ ਆਹਿਸਤਾ ਆਹਿਸਤਾ ਤਬਦੀਲ ਹੋ ਕੇ [[ਇਸਤਨਬੋਲ]] ਚ ਤਬਦੀਲ ਹੋ ਗਿਆ। ਸ਼ਹਿਰ ਏਸ਼ੀਆ ਤੇ ਯੂਰਪ ਦੇ ਸੰਗਮ ਤੇ [[ਸ਼ਾਖ਼ ਜ਼ਰੀਨ]] ਤੇ [[ਬਹਿਰਾ ਮੁਰਮੁਰਾ]] ਦੇ ਕਿਨਾਰੇ ਸਥਿੱਤ ਹੈ ਤੇ ਕਰੌਣ ਵਸਤੀ ਚ ਯੂਰਪ ਦਾ ਸਭ ਤੋਂ ਵੱਡਾ ਤੇ ਅਮੀਰ ਸ਼ਹਿਰ ਸੀ, ਉਸ ਜ਼ਮਾਨੇ ਉਸਨੂੰ ਸ਼ਹਿਰਾਂ ਦੀ ਮਲਿਕਾ ਆਖਿਆ ਜਾਂਦਾ ਸੀ ।