"18 ਜੁਲਾਈ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (clean up using AWB)
 
== ਵਾਕਿਆ ==
*[[0064]]– [[ਰੋਮ]] ਸ਼ਹਿਰ ਵਿਚ, ਸਮੇਂ ਦੀ ਸੱਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌਰਾਨ ਇਥੋਂ ਦਾ [[ਰਾਜਾ ਨੀਰੋ]] ਸੰਗੀਤ ਤੇ ਡਰਾਮੇ ਦਾ ਮਜ਼ਾ ਲੈਂਦਾ ਰਿਹਾ।
*[[1635]]– [[ਗੁਰੂ ਹਰਗੋਬਿੰਦ|ਗੁਰੂ ਹਰਗੋਬਿੰਦ ਸਾਹਿਬ]] ਰੋਪੜ ਪੁੱਜੇ।
*[[1877]]– [[ਥਾਮਸ ਐਡੀਸਨ]] ਨੇ ਪਹਿਲੀ ਵਾਰ ਇਨਸਾਨੀ ਆਵਾਜ਼ ਨੂੰ ਰੀਕਾਰਡ ਕੀਤਾ।
*[[1944]]– [[ਦੂਜੀ ਵੱਡੀ ਜੰਗ]] ਵਿਚ [[ਜਾਪਾਨ]] ਦੀਆਂ ਲਗਾਤਾਰ ਹਾਰਾਂ ਮਗਰੋਂ ਟੋਜੋ ਨੂੰ ਪ੍ਰੀਮੀਅਮ ਦੇ ਅਹੁਦੇ ਤੋਂ ਹਟਾ ਦਿਤਾ ਗਿਆ।
*[[1947]]– [[ਇੰਗਲੈਂਡ]] ਦੇ ਬਾਦਸ਼ਾਹ [[ਜਾਰਜ ਛੇਵੇਂ]] ਨੇ [[ਭਾਰਤ]] ਤੇ [[ਪਾਕਿਸਤਾਨ]] ਦੀ ਆਜ਼ਾਦੀ ਦੇ ਬਿਲ 'ਤੇ ਦਸਤਖ਼ਤ ਕੀਤੇ।
*[[1987]]– ਪੁਲਿਸ ਵਲੋਂ [[ਦਰਬਾਰ ਸਾਹਿਬ]] ਉਤੇ ਇਕ ਵਾਰ ਫਿਰ ਹਮਲਾ ਕੀਤਾ ਗਿਆ ਤੇ 50 ਸਿੱਖ ਗ੍ਰਿਫ਼ਤਾਰ ਕਰ ਲਏ ਗਏ। [[ਸਿਧਾਰਥ ਸ਼ੰਕਰ ਰੇਅ]] ਦੇ ਗਵਰਨਰ ਬਣਨ ਤੋਂ ਬਾਅਦ ਦਰਬਾਰ ਸਾਹਿਬ ਉਤੇ ਇਹ ਤੀਜਾ ਹਮਲਾ ਸੀ।
 
== ਛੁੱਟੀਆਂ ==