ਪ੍ਰਕਾਸ਼ੀ ਤੰਦ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) ਛੋ added Category:ਪ੍ਰਕਾਸ਼ੀ ਤੰਦਾਂ using HotCat |
ਦੋ ਲੇਖ ਵਿਲੀਨ ਕੀਤੇ |
||
ਲਾਈਨ 1:
[[File:fibreoptic.jpg|thumb|right|ਪ੍ਰਕਾਸ਼ੀ ਤੰਦਾਂ ਦਾ ਗੁੱਛਾ]]
'''ਪ੍ਰਕਾਸ਼ੀ ਤੰਦ''' ਜਾਂ '''ਪ੍ਰਕਾਸ਼ੀ ਰੇਸ਼ਾ''' ਜਾਂ '''ਆਪਟੀਕਲ ਫਾਈਬਰ '''ਸ਼ੀਸ਼ੇ ਦੇ ਪਤਲੇ ਰੇਸ਼ੇ ਹੁੰਦੇ ਹਨ।ਇਸ ਵਿਚਕਾਰ ਇਕ ਕੋਰ ਹੁੰਦੀ ਹੈ ਜੋ ਕਿ ਸ਼ੀਸ਼ੇ ਦੇ ਇਕ ਬਾਰੀਕ ਰੇਸ਼ੇ ਤੋ ਬਣੀ ਹੁੰਦੀ ਹੈ।ਫਿਰ ਕੋਰ ਉੱਤੇ ਇਕ ਹੋਰ ਸ਼ੀਸ਼ੇ ਦਾ ਗਿਲਾਫ਼ ਚੜਿਆ ਹੁੰਦਾ ਹੈ।ਇਸ ਗਿਲਾਫ਼ ਨੂੰ ਕਲੈਡਿੰਗ ਵੀ ਕਿਹਾ ਜਾਂਦਾ ਹੈ।ਫਿਰ ਉਸ ਉੱਤੇ ਪਲਾਸਟਿਕ ਦਾ ਕਵਰ ਚੜਿਆ ਹੁੰਦਾ ਹੈ ਜਿਸ ਨੂੰ ਜੈਕਟ ਕਿਹਾ ਜਾਂਦਾ ਹੈ।ਇਸ ਵਿੱਚ ਪੂਰਨ ਅੰਦੂਰਨੀ ਪਰਾਵਰਤਨ (ਟੋਟਲ ਇੰਟਰਨਲ ਰਿਫਲੈਕਸ਼ਨ) ਦਾ ਸਿਧਾਂਤ ਵਰਤਿਆ ਜਾਂਦਾ ਹੈ।ਇਹ ਸੂਚਨਾ ਨੂੰ ਦ੍ਰਿਸ਼ਟੀਮਾਨ ਪ੍ਰਕਾਸ਼ ਦੇ ਰੂਪ ਵਿੱਚ ਸੰਚਾਰ ਕਰਦੀ ਹੈ।ਆਪਟੀਕਲ ਫਾਈਬਰ ਨੂੰ [[ਪ੍ਰਕਾਸ਼ੀ ਤੰਦ]] ਵੀ ਕਿਹਾ ਜਾਂਦਾ ਹੈ।
ਆਪਟੀਕਲ ਫਾਈਬਰ ਸ਼ੀਸ਼ੇ ਦੇ ਪਤਲੇ ਰੇਸ਼ੇ ਹੁੰਦੇ ਹਨ।ਇਸ ਵਿਚਕਾਰ ਇਕ ਕੋਰ ਹੁੰਦੀ ਹੈ ਜੋ ਕਿ ਸ਼ੀਸ਼ੇ ਦੇ ਇਕ ਬਾਰੀਕ ਰੇਸ਼ੇ ਤੋ ਬਣੀ ਹੁੰਦੀ ਹੈ।ਫਿਰ ਕੋਰ ਉੱਤੇ ਇਕ ਹੋਰ ਸ਼ੀਸ਼ੇ ਦਾ ਗਿਲਾਫ਼ ਚੜਿਆ ਹੁੰਦਾ ਹੈ।ਇਸ ਗਿਲਾਫ਼ ਨੂੰ ਕਲੈਡਿੰਗ ਵੀ ਕਿਹਾ ਜਾਂਦਾ ਹੈ।ਫਿਰ ਉਸ ਉੱਤੇ ਪਲਾਸਟਿਕ ਦਾ ਕਵਰ ਚੜਿਆ ਹੁੰਦਾ ਹੈ ਜਿਸ ਨੂੰ ਜੈਕਟ ਕਿਹਾ ਜਾਂਦਾ ਹੈ।ਇਸ ਵਿੱਚ ਪੂਰਨ ਅੰਦੂਰਨੀ ਪਰਾਵਰਤਨ (ਟੋਟਲ ਇੰਟਰਨਲ ਰਿਫਲੈਕਸ਼ਨ) ਦਾ ਸਿਧਾਂਤ ਵਰਤਿਆ ਜਾਂਦਾ ਹੈ।ਇਹ ਸੂਚਨਾ ਨੂੰ ਦ੍ਰਿਸ਼ਟੀਮਾਨ ਪ੍ਰਕਾਸ਼ ਦੇ ਰੂਪ ਵਿੱਚ ਸੰਚਾਰ ਕਰਦੀ ਹੈ।ਆਪਟੀਕਲ ਫਾਈਬਰ ਨੂੰ [[ਪ੍ਰਕਾਸ਼ੀ ਤੰਦ]] ਵੀ ਕਿਹਾ ਜਾਂਦਾ ਹੈ।
==ਅਗਾਂਹ ਪੜ੍ਹੋ==
|