ਪ੍ਰਕਾਸ਼ੀ ਤੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਦੋ ਲੇਖ ਵਿਲੀਨ ਕੀਤੇ
ਛੋ ਵਿਲੀਨ ਸੁਧਾਰਿਆ
ਲਾਈਨ 4:
ਇਹ ਇੱਕ ਲਚਕੀਲੀ, ਪਾਰਦਰਸ਼ੀ ਤੰਦ ਹੁੰਦੀ ਹੈ ਜੋ ਧੂਹ ਦੇ ਬਾਹਰ ਕੱਢੇ ਸ਼ੀਸ਼ੇ ([[ਸਿਲੀਕਾ]]) ਜਾਂ ਪਲਾਸਟਿਕ ਤੋਂ ਬਣੀ ਹੁੰਦੀ ਹੈ ਅਤੇ ਮਨੁੱਖੀ [[ਵਾਲ਼]] ਤੋਂ ਥੋੜ੍ਹੀ ਜਿਹੀ ਚੌੜੀ ਹੁੰਦੀ ਹੈ। ਇਹਨੂੰ ਛੱਲਾਂ ਦੇ ਰਹਿਨੁਮਾ ਜਾਂ [[ਪ੍ਰਕਾਸ਼ੀ ਨਲ਼ਕੀ]] ਦੇ ਰੂਪ ਵਿੱਚ<ref>[http://www.catb.org/jargon/html/L/light-pipe.html Light Pipe] entry at the [[Jargon File]]</ref> ਤੰਦ ਦੇ ਦੋਹਾਂ ਸਿਰਿਆਂ ਵਿਚਕਾਰ ਪ੍ਰਕਾਸ਼ ਘੱਲਣ ਵਾਸਤੇ ਵਰਤਿਆ ਜਾ ਸਕਦਾ ਹੈ।<ref>{{cite book|author=Thyagarajan, K. and Ghatak, Ajoy K. |title=Fiber Optic Essentials|url=http://books.google.com/books?id=k83sN7SJLVgC&pg=PA34|year= 2007|publisher=Wiley-Interscience|isbn=978-0-470-09742-7|pages=34–}}</ref>
 
 
ਆਪਟੀਕਲ ਫਾਈਬਰ ਸ਼ੀਸ਼ੇ ਦੇ ਪਤਲੇ ਰੇਸ਼ੇ ਹੁੰਦੇ ਹਨ।ਇਸ ਵਿਚਕਾਰ ਇਕ ਕੋਰ ਹੁੰਦੀ ਹੈ ਜੋ ਕਿ ਸ਼ੀਸ਼ੇ ਦੇ ਇਕ ਬਾਰੀਕ ਰੇਸ਼ੇ ਤੋ ਬਣੀ ਹੁੰਦੀ ਹੈ।ਫਿਰ ਕੋਰ ਉੱਤੇ ਇਕ ਹੋਰ ਸ਼ੀਸ਼ੇ ਦਾ ਗਿਲਾਫ਼ ਚੜਿਆ ਹੁੰਦਾ ਹੈ।ਇਸ ਗਿਲਾਫ਼ ਨੂੰ ਕਲੈਡਿੰਗ ਵੀ ਕਿਹਾ ਜਾਂਦਾ ਹੈ।ਫਿਰ ਉਸ ਉੱਤੇ ਪਲਾਸਟਿਕ ਦਾ ਕਵਰ ਚੜਿਆ ਹੁੰਦਾ ਹੈ ਜਿਸ ਨੂੰ ਜੈਕਟ ਕਿਹਾ ਜਾਂਦਾ ਹੈ।ਇਸ ਵਿੱਚ ਪੂਰਨ ਅੰਦੂਰਨੀ ਪਰਾਵਰਤਨ (ਟੋਟਲ ਇੰਟਰਨਲ ਰਿਫਲੈਕਸ਼ਨ) ਦਾ ਸਿਧਾਂਤ ਵਰਤਿਆ ਜਾਂਦਾ ਹੈ।ਇਹ ਸੂਚਨਾ ਨੂੰ ਦ੍ਰਿਸ਼ਟੀਮਾਨ ਪ੍ਰਕਾਸ਼ ਦੇ ਰੂਪ ਵਿੱਚ ਸੰਚਾਰ ਕਰਦੀ ਹੈ।ਆਪਟੀਕਲ ਫਾਈਬਰ ਨੂੰ [[ਪ੍ਰਕਾਸ਼ੀ ਤੰਦ]] ਵੀ ਕਿਹਾ ਜਾਂਦਾ ਹੈ।