ਵੱਲਭਭਾਈ ਪਟੇਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 37:
==ਜੀਵਨ ਤੇ ਕੰਮ==
ਸਰਦਾਰ ਵੱਲਭ ਭਾਈ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਇੱਕ ਛੋਟੇ ਜਿਹੇ ਪਿੰਡ ਨਾਦੀਆਦ ’ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਝਾਵਰ ਭਾਈ ਪਟੇਲ ਇੱਕ ਸਾਧਾਰਣ ਕਿਸਾਨ ਸਨ ਅਤੇ ਮਾਂ ਲਾਡ ਬਾਈ ਇੱਕ ਸਾਧਾਰਣ ਘਰੇਲੂ ਮਹਿਲਾ ਸਨ। ਬਚਪਨ ਤੋਂ ਹੀ ਸਰਦਾਰ ਪਟੇਲ ਬਹੁਤ ਹੀ ਮਿਹਨਤੀ ਅਤੇ ਵਿਲੱਖਣ ਪ੍ਰਤਿਭਾ ਦੇ ਮਾਲਕ ਸਨ। ਉਹ ਖੇਤੀਬਾੜੀ ‘ਚ ਆਪਣੇ ਪਿਤਾ ਦੀ ਮਦਦ ਕਰਦੇ ਸਨ ਅਤੇ ਐਨ. ਕੇ. ਹਾਈ ਸਕੂਲ ‘ਚ ਪੜ੍ਹਦੇ ਸਨ।
ਉਹ ਬਹੁਤ ਹੀ ਸਮਝਦਾਰ ਅਤੇ ਹੁਸ਼ਿਆਰ ਵਿਦਿਆਰਥੀ ਸਨ। ਉਨ੍ਹਾਂ1896‘ਚ ਆਪਣੀ ਹਾਈ ਸਕੂਲ ਦੀ ਪ੍ਰੀਖਿਆ ਪਹਿਲੇ ਦਰਜੇ ਨਾਲ ਪਾਸ ਕੀਤੀ। ਗਰੀਬੀ ਦੇ ਬਾਵਜੂਦ ਇਨ੍ਹਾਂ ਦੇ ਪਿਤਾ ਨੇ ਪਟੇਲ ਨੂੰ ਕਾਲਜ ਉੱਚ ਸਿੱਖਿਆ ਹਾਸਲ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਪਰ ਇਨ੍ਹਾਂ ਨੇ ਇਨਕਾਰ ਕਰ ਦਿੱਤਾ। ਤਿੰਨ ਸਾਲ ਤੱਕ ਉਹ ਘਰ ‘ਚ ਹੀ ਰਹੇ ਅਤੇ ਜ਼ਿਲਾ ਨੇਤਾ ਦੀ ਪ੍ਰੀਖਿਆ ਲਈ ਸਖਤ ਮਿਹਨਤ ਕੀਤੀ ਅਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋਏ। ਸ. ਪਟੇਲ ਇੱਕ ਸੁਤੰਤਰ ਸੁਭਾਅ ਦੇ ਵਿਅਕਤੀ ਸਨ। ਉਹ ਅੰਗਰੇਜ਼ਾਂ ਲਈ ਕੋਈ ਵੀ ਕੰਮ ਕਰਨ ਤੋਂ ਨਫਰਤ ਕਰਦੇ ਸਨ। ਉਹ [[ਗੋਦਰਾ]] ਨਾਮਕ ਥਾਂ ‘ਤੇ ਖੁਦ ਹੀ ਆਪਣੀ ਕਾਨੂੰਨ ਦੀ ਪੜ੍ਹਾਈ ਲਈ ਅਭਿਆਸ ਕਰਨ ਲੱਗੇ। ਛੇਤੀ ਹੀ ਅਭਿਆਸ ਨਿਖਰਿਆ ਅਤੇ ਹੌਲੀ-ਹੌਲੀ ਪੈਸੇ ਵੀ ਆਉਣ ਲੱਗੇ ਅਤੇ ਉਨ੍ਹਾਂ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਇਆ। ਉਨ੍ਹਾਂ 1904 ‘ਚ ਝਾਬਰਾਬਾ ਨਾਲ ਵਿਆਹ ਕੀਤਾ ਅਤੇ ਸਾਲ1905 ਇੱਕ ਬੇਟੀ ਮਨੀਬੇਨ ਦਾ ਜਨਮ ਹੋਇਆ। ਇਸ ਤੋਂ ਬਾਅਦ ਇੱਕ ਬੇਟੇ ਦਹਿਆ ਦਾ ਜਨਮ ਹੋਇਆ। ਉਨ੍ਹਾਂ ਨੂੰ ਆਪਣੀ ਵਕੀਲ ਦੀ ਪੜ੍ਹਾਈ ਲਈ ਉੱਚ ਸਿੱ ਖਿਆ ਲਈ [[ਇੰਗਲੈਂਡ]] ਜਾਣਾ ਪਿਆ। ਸਾਲ ੧੯੦੮ ‘ਚ1908‘ਚ ਉਹ ਬੈਰਿਸਟਰ ਦੇ ਰੂਪ ‘ਚ ਭਾਰਤ ਵਾਪਸ ਆਏ ਅਤੇ ਮੁੰਬਈ ‘ਚ ਅਭਿਆਸ ਸ਼ੁਰੂ ਕਰ ਦਿੱਤਾ। ਸਾਲ ੧੯੦੯ ‘ਚ ਉਨ੍ਹਾਂ ਦੀ ਪਤਨੀ ਬੀਮਾਰ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਨਾਲ ਉਹ ਬਹੁਤ ਦੁਖੀ ਰਹਿਣ ਲੱਗੇ। ਉਨ੍ਹਾਂ ਆਪਣੇ ਬੱਚਿਆਂ ਨੂੰ ਸੈਂਟ ਮੈਰੀ ਸਕੂਲ ਮੁੰਬਈ ‘ਚ ਭਰਤੀ ਕਰਾਇਆ ਅਤੇ ਆਪ ਇੰਗਲੈਂਡ ਚਲੇ ਗਏ ਅਤੇ ਸਾਲ 1913 ‘ਚ ਭਾਰਤ ਆਏ।
 
===ਅਜ਼ਾਦੀ ਸੰਗਰਾਮ ਵਿੱਚ ===