26 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਜੁਲਾਈ ਕਲੰਡਰ|float=right}}
'''੨੬ ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 207ਵਾਂ ([[ਲੀਪ ਸਾਲ]] ਵਿੱਚ 208ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 158 ਦਿਨ ਬਾਕੀ ਹਨ।
== ਵਾਕਿਆ ==*[[]]–
*[[1945]]– [[ਇੰਗਲੈਂਡ]] ਦੇ [[ਪ੍ਰਧਾਨ ਮੰਤਰੀ]] [[ਵਿੰਸਟਨ ਚਰਚਿਲ]] ਨੇ ਅਸਤੀਫ਼ਾ ਦੇ ਦਿਤਾ।
 
*[[1953]]– [[ਕਿਊਬਾ]] ਦੇ [[ਫ਼ੀਦੇਲ ਕਾਸਤਰੋ|ਫ਼ਿਡੈਲ ਕਾਸਟਰੋ]] ਨੇ ਮੁਲਕ ਤੇ ਕਬਜ਼ਾ ਕਰਨ ਵਾਸਤੇ ਮੁਲਕ ਦੇ ਹਾਕਮ [[ਫੁਲਗੈਨਸੀਓ ਬਤਿਸਤਾ]] ਦੇ ਖ਼ਿਲਾਫ਼ ਬਗ਼ਾਵਤ ਦੀ ਸ਼ੁਰੂਆਤ ਕੀਤੀ।
*[[1956]]– [[ਮਿਸਰ]] ਦੇ ਰਾਸ਼ਟਰਪਤੀ ਜਮਾਲ ਅਬਦਲ ਨਾਸਿਰ ਨੇ [[ਸੁਏਸ ਨਹਿਰ|ਸੁਏਜ਼ ਨਹਿਰ]] ਨੂੰ ਕੌਮ ਨੂੰ ਸਮਰਪਿਤ ਕੀਤਾ।
*[[1999]]– [[ਨਿਊ ਯਾਰਕ]] ਵਿਚ ਮਸ਼ਹੂਰ ਕਲਾਕਾਰ [[ਮਰਲਿਨ ਮੁਨਰੋ]] ਨਾਲ ਸਬੰਧਤ 1500 ਚੀਜ਼ਾਂ ਦੀ ਨੁਮਾਇਸ਼ ਲਾਈ ਗਈ।
*[[2014]]– [[ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ]] ਦੇ ਅਹੁਦੇਦਾਰਾਂ ਦੀ ਚੋਣ [[ਜਗਦੀਸ਼ ਸਿੰਘ ਝੀਂਡਾ]] ਪ੍ਰਧਾਨ ਤੇ ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ ਬਣੇ।
== ਛੁੱਟੀਆਂ ==