1981: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''1981 (੧੯੮੧)''' 20ਵੀਂ ਸਦੀ ਦਾ ਇੱਕ ਮਾਮੂਲੀ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
== ਘਟਨਾ ==
===ਜੂਨ===
*[[13 ਜੂਨ]] – [[ਲੰਡਨ]] ਵਿਚ ਇਕ ਮੁੰਡੇ ਨੇ ਰਾਣੀ [[ਅਲਿਜ਼ਾਬੈਥ]] ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
*[[੧੫ ਜੂਨ]]– [[ਅਮਰੀਕਾ]] ਨੇ [[ਪਾਕਿਸਤਾਨ]] ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿਚ ਪੰਜ ਸਾਲ ਵਿਚ ਦਿਤੀ ਜਾਣੀ ਸੀ।
===ਜੁਲਾਈ===
*[[3 ਜੁਲਾਈ]]– [[ਐਸੋਸੀਏਟਡ ਪ੍ਰੈਸ]] ਨੇ [[ਸਮਲਿੰਗੀ]] ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿਚ ਇਕ ਬੀਮਾਰੀ ਦਾ ਨਾਂ ‘[[ਏਡਜ਼]]’ ਸੀ।
*[[੨੯ ਜੁਲਾਈ]]– [[ਇੰਗਲੈਂਡ]] ਦੇ [[ਸ਼ਹਿਜ਼ਾਦਾ ਚਾਰਲਸ]] ਤੇ [[ਡਿਆਨਾ]] ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆਂ ਭਰ ਵਿਚ 75 ਕਰੋੜ ਲੋਕਾਂ ਨੇ ਵੇਖਿਆ।
== ਜਨਮ ==