1,769
edits
No edit summary |
No edit summary |
||
==ਕਾਰਣ==
ਇਹ ਹਲਾਤ ਜਾਂ ਤਾਂ ਕੌਲੈਸਟ੍ਰੌਲ ਦੇ ਜਮ੍ਹਾਂ ਹੋਣ ਨਾਲ ਅਤੇ ਜਾਂ ਪਾਰਦਰਸ਼ੀ ਝਿੱਲੀ ਵਿੱਚ ਮੌਜੂਦ ਸਟੋਮਾ (pores) ਦੀ ਕਾਰਜਕਾਰੀ ਦੇ ਵਿਗੜਨ ਨਾਲ ਹੋ ਸਕਦੇ ਹਨ। ਇਹ ਹਲਾਤ ਅੱਖ ਦੇ ਕਿਸੇ ਨੁਕਸ ਨਾਲ ਸੰਬੰਧਿਤ ਵੀ ਹੋ ਸਕਦਾ ਹੈ ਅਤੇ ਪਰਿਵਾਰਕ ਤੌਰ ਤੇ ਵਸਾ ਦੇ ਵਧ ਹੋਣ ਕਰਕੇ ਵੀ ਹੋ ਸਕਦਾ ਹੈ।
==ਫੌਰੈਂਸਿਕ ਮਹੱਤਵਤਾ==
ਅਜਿਹੇ ਹਲਾਤਾਂ ਵਿੱਚ ਜਿੱਥੇ ਮੌਕੇ ਤੇ ਪਾਈ ਗਈ ਲਾਸ਼ ਜਾਂ ਅਧਮੋਏ ਇਨਸਾਨ ਬਾਰੇ ਕੋਈ ਜਾਣਕਾਰੀ ਨਾਂ ਹੋਵੇ ਤਾਂ ਉਨ੍ਹਾਂ ਹਲਾਤਾਂ ਵਿੱਚ ਆਰ੍ਕਸ ਸੈਨੀਲਿਸ ਨੂੰ ਵੇਖ ਕੇ ਉਮਰ ਡਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
==ਹਵਾਲੇ==
|
edits