ਆਰਕਸ ਸੈਨੀਲਿਸ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Charan Gill ਨੇ ਸਫ਼ਾ ਆਰ੍ਕਸ ਸੈਨੀਲਿਸ ਨੂੰ ਆਰਕਸ ਸੈਨੀਲਿਸ ’ਤੇ ਭੇਜਿਆ
No edit summary
ਲਾਈਨ 1:
{{Infobox disease
| Name = Arcus senilisਆਰਕਸ ਸੈਨੀਲਿਸ
| Image = Four representative slides of corneal arcus.jpg
| Caption = Four representative slides of corneal arcus - arcus deposits tend to start at 6 and 12 o'clock and fill in until becoming completely circumferential. There is a thin, clear section separating the arcus from the limbus, known as the lucid interval of Vogt. Image from Zech and Hoeg, 2008.<ref name="Zech08">
ਲਾਈਨ 24:
| MeshID = D001112
}}
'''ਆਰ੍ਕਸਆਰਕਸ ਸੈਨੀਲਿਸ''' [[ਪਾਰਦਰਸ਼ੀ ਝਿੱਲੀ ਦੇ ਹਾਸ਼ੀਏ]] ਵਿਚ ਇੱਕ ਚਿੱਟੇ, ਸਲੇਟੀ, ਜਾਂ ਧੁੰਦਲੇ ਨੀਲੇ ਰੰਗ ਦੇ ਚੱਕਰ ਵਰਗਾ ਹੁੰਦਾ ਹੈ ਅਤੇ ਕਈ ਵਾਰ [[ਝਰੀਤ]] ਦੀ ਫਿਰਨੀ ਦੇ ਸਾਹਮਣੇ ਚਿੱਟੇ ਰਿੰਗ ਦੇ ਚੱਕਰ ਵਰਗਾ ਹੁੰਦਾ ਹੈ। ਇਹ ਜਨਮ ਵੇਲੇ ਮੌਜੂਦ ਹੁੰਦਾ ਹੈ ਅਤੇ ਸਮੇਂ ਨਾਲ ਫਿੱਕਾ ਪਾਈ ਜਾਂਦਾ ਹੈ ਪਰ ਬੁੱਢ਼ਿਆਂ ਵਿੱਚ ਇਹ ਆਮ ਤੌਰ ਤੇ ਨਜ਼ਰ ਆਉਂਦਾ ਹੈ। ਕਈ ਵਾਰ ਅਜਿਹੇ ਹਲਾਤਾਂ ਵਿੱਚ ਜਿੱਥੇ ਖੂਨ ਵਿੱਚ ਕੌਲੈਸਟ੍ਰੌਲ ਦੀ ਮਾਤਰਾ ਵਧ ਗਈ ਹੋਵੇ ਤਾਂ ਇਹ ਜਲਦੀ ਵੀ ਨਜ਼ਰ ਆ ਜਾਂਦਾ ਹੈ। ਕਈ ਵਾਰ ਆਰ੍ਕਸ ਸੈਨੀਲਿਸ ਨੂੰ [[ਲਿੰਮਬਸ ਨਿਸ਼ਾਨ]] ਦੇ ਨਾਲ ਵੀ ਉਲਝਾਇਆ ਜਾ ਸਕਦਾ ਹੈ, ਜੋ ਕਿ [[ਵਸਾ ਜਾਂ ਲਿਪਿਡ]] ਦੀ ਬਜਾਏ [[ਕੈਲਸ਼ੀਅਮ]] ਦੇ ਜਮ੍ਹਾ ਹੋਣ ਨੂੰ ਪ੍ਰਗਟ ਕਰਦਾ ਹੈ।
==ਵਿਕਲਪਕ ਨਾਮ==
ਇਸਨੂੰ ਆਰ੍ਕਸਆਰਕਸ ਐਡੀਪੋਸਸ, ਆਰ੍ਕਸਆਰਕਸ ਜੁਵੀਨੀਲਿਸ (ਜਦੋਂ ਇਹ ਜਵਾਨਾਂ ਵਿੱਚ ਹੋ ਜਾਵੇ), ਆਰ੍ਕਸਆਰਕਸ ਕੌਰਨੀਏਲਿਸ ਅਤੇ ਕਈ ਵਾਰ ਗੈਰੋਂਟੌਕਸੋਂ ਵਜੋਂ ਵੀ ਜਾਣਿਆ ਜਾਂਦਾ ਹੈ।
 
==ਕਾਰਣਕਾਰਨ==
ਇਹ ਹਲਾਤ ਜਾਂ ਤਾਂ ਕੌਲੈਸਟ੍ਰੌਲ ਦੇ ਜਮ੍ਹਾਂ ਹੋਣ ਨਾਲ ਅਤੇ ਜਾਂ ਪਾਰਦਰਸ਼ੀ ਝਿੱਲੀ ਵਿੱਚ ਮੌਜੂਦ ਸਟੋਮਾ (pores) ਦੀ ਕਾਰਜਕਾਰੀ ਦੇ ਵਿਗੜਨ ਨਾਲ ਹੋ ਸਕਦੇ ਹਨ। ਇਹ ਹਲਾਤ ਅੱਖ ਦੇ ਕਿਸੇ ਨੁਕਸ ਨਾਲ ਸੰਬੰਧਿਤ ਵੀ ਹੋ ਸਕਦਾ ਹੈ ਅਤੇ ਪਰਿਵਾਰਕ ਤੌਰ ਤੇ ਵਸਾ ਦੇ ਵਧ ਹੋਣ ਕਰਕੇ ਵੀ ਹੋ ਸਕਦਾ ਹੈ।
 
==ਫੌਰੈਂਸਿਕ ਮਹੱਤਵਤਾਮਹੱਤਵ==
ਅਜਿਹੇ ਹਲਾਤਾਂ ਵਿੱਚ ਜਿੱਥੇ ਮੌਕੇ ਤੇ ਪਾਈ ਗਈ ਲਾਸ਼ ਜਾਂ ਅਧਮੋਏ ਇਨਸਾਨ ਬਾਰੇ ਕੋਈ ਜਾਣਕਾਰੀ ਨਾਂ ਹੋਵੇ ਤਾਂ ਉਨ੍ਹਾਂ ਹਲਾਤਾਂ ਵਿੱਚ ਆਰ੍ਕਸਆਰਕਸ ਸੈਨੀਲਿਸ ਨੂੰ ਵੇਖ ਕੇ ਉਮਰ ਡਾਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
 
==ਹਵਾਲੇ==