ਜਹਾਂਗੀਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 19:
| death_place = [[ਚਿੰਗਾਰੀ ਸਿਰੀ]]
| place of burial = [[ਜਹਾਂਗੀਰ ਦਾ ਮਕਬਰਾ]]
| religion = [[ਇਸਲਾਮ]]<ref>{{citation|url=https://books.google.ca/books?id=96ec98LieGsC&pg=PA204|title=Mughal Gardens: Sources, Places, Representations, and Prospects|page=204|author=Michael Brand}}</ref><br>[[Sufism]]
| religion = [[ਇਸਲਾਮ]]
|}}
'''ਨੂਰੁੱਦੀਨ ਸਲੀਮ ਜਹਾਂਗੀਰ''', ਸ਼ਾਹੀ ਦਾ ਨਾਮ ਜਹਾਂਗੀਰ (30 ਅਗਸਤ 1569 - 7 ਨਵੰਬਰ 1627), ਚੌਥਾ ਮੁਗ਼ਲ ਸਮਰਾਟ ਸੀ, ਜਿਸ ਨੇ 1605 ਤੋਂ 1627 ਵਿਚ ਆਪਣੀ ਮੌਤ ਤੱਕ ਰਾਜ ਕੀਤਾ।
 
ਨੂਰੁੱਦੀਨ ਸਲੀਮ ਜਹਾਂਗੀਰ ਦਾ ਜਨਮ [[ਫਤੇਹਪੁਰ ਸੀਕਰੀ]] ਵਿੱਚ ਸਥਿਤ ‘ਸ਼ੇਖ ਸਲੀਮ ਚਿਸ਼ਤੀ’ ਦੀ ਕੁਟੀਆ ਵਿੱਚ ਰਾਜਾ ਭਾਰਮਲ ਦੀ ਧੀ ‘ਮਰਿਅਮ ਜਮਾਨੀ’ ਦੀ ਕੁੱਖ ਤੋਂ 30 ਅਗਸਤ 1569 ਨੂੰ ਹੋਇਆ ਸੀ।ਅਕਬਰ ਦੇ ਤਿੰਨ ਮੁੰਡੇ ਸਨ। ਸਲੀਮ, ਮੁਰਾਦ ਅਤੇ ਦਾਨਯਾਲ (ਮੁਗ਼ਲ ਖ਼ਾਨਦਾਨ)। ਮੁਰਾਦ ਅਤੇ ਦਾਨਯਾਲ ਬਾਪ ਦੀ ਜਿੰਦਗੀ ਹੀ ਵਿੱਚ ਸ਼ਰਾਬਨੋਸ਼ੀ ਦੀ ਵਜ੍ਹਾ ਨਾਲ ਮਰ ਚੁੱਕੇ ਸਨ, ਇਕੱਲਾ ਸਲੀਮ ਹੀ ਬਚਿਆ। ਅਕਬਰ ਸਲੀਮ ਨੂੰ ‘ਸ਼ੇਖੂ ਬਾਬਾ’ ਕਿਹਾ ਕਰਦਾ ਸੀ। ਸਲੀਮ ਦਾ ਮੁੱਖ ਉਸਤਾਦ ਅਬਦੁੱਰਹੀਮ ਖਾਨਖਾਨਾ ਸੀ। ਆਪਣੇ ਆਰੰਭਕ ਜੀਵਨ ਵਿੱਚ ਜਹਾਂਗੀਰ ਸ਼ਰਾਬੀ ਅਤੇ ਅਵਾਰਾ ਸ਼ਾਹਜਾਦੇ ਵਜੋਂ ਬਦਨਾਮ ਸੀ। ਉਸਦੇ ਪਿਤਾ ਸਮਰਾਟ ਅਕਬਰ ਨੇ ਉਸਦੀਆਂ ਬੁਰੀਆਂ ਆਦਤਾਂ ਛਡਾਉਣ ਦੀ ਬੜੀ ਕੋਸ਼ਸ਼ ਕੀਤੀ, ਪਰ ਉਸਨੂੰ ਸਫਲਤਾ ਨਹੀਂ ਮਿਲੀ। ਇਸ ਲਈ ਕੁਲ ਸੁੱਖਾਂ ਦੇ ਹੁੰਦੇ ਹੋਏ ਵੀ ਉਹ ਆਪਣੇ ਵਿਗੜੇ ਹੋਏ ਬੇਟੇ ਦੇ ਕਾਰਨ ਜੀਵਨਭਰ ਦੁਖੀ ਰਿਹਾ। ਅੰਤ ਵੇਲੇ ਅਕਬਰ ਦੀ ਮੌਤ ਦੇ ਬਾਦ ਜਹਾਂਗੀਰ ਹੀ ਮੁਗ਼ਲ ਸਮਰਾਟ ਬਣਿਆ। ਉਸ ਸਮੇਂ ਉਸਦੀ ਉਮਰ 36 ਸਾਲ ਦੀ ਸੀ। ਅਜਿਹੇ ਬਦਨਾਮ ਵਿਅਕਤੀ ਦੇ ਗੱਦੀਨਸ਼ੀਂ ਹੋਣ ਤੇ ਜਨਤਾ ਵਿੱਚ ਅਸੰਤੋਸ਼ ਅਤੇ ਬੇਚੈਨੀ ਸੀ। ਮਲਿਕਾ ਨੂਰ ਜਹਾਂ ਜਹਾਂਗੀਰ ਦੀ ਬੇਗਮ ਸੀ।
 
==ਹਵਾਲੇ==
{{ਹਵਾਲੇ}}