ਸਤਿੰਦਰ ਨਾਥ ਬੋਸ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 21:
==ਜੀਵਨ==
ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦਾ ਜਨਮ 1 ਜਨਵਰੀ 1894 ਨੂੰ [[ਕੋਲਕਾਤਾ]] 'ਚ ਹੋਇਆ ਸੀ। ਉਨ੍ਹਾਂ ਦੀ ਮੁੱਢਲ ਸਿੱਖਿਆ ਕੋਲਕਾਤਾ 'ਚ ਹੀ ਹੋਈ ਸੀ। ਸਕੂਲੀ ਸਿੱਖਿਆ ਪੂਰੀ ਕਰਨ ਪਿਛੋਂ ਉਹਨਾਂ ਨੇ ਕੋਲਕਾਤਾ ਦੇ ਪ੍ਰਸਿੱਧ ਪ੍ਰੈਜੀਡੈਂਸੀ ਕਾਲਜ ਵਿੱਚ ਦਾਖਲਾ ਲਿਆ। ਉਹਨਾਂ ਨੇ ਐਮਐਸਸੀ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ। ਉਹਨਾਂ ਦੀ ਪ੍ਰਤਿਭਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਪ੍ਰਾਅਧਿਆਪਕ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ।
==
ਉਹਨੀ ਦਿਨੀ ਭੌਤਿਕ ਵਿਗਿਆਨ 'ਚ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਸਨ। ਜਰਮਨ ਭੋਤਿਕ ਸ਼ਾਸਤਰੀ [[ਮੈਕਸ ਪਲਾਂਕ]] ਨੇ ਕਵਾਂਟਮ ਸਿਧਾਂਤ ਦੀ ਕਾਢ ਕੱਢੀ ਜਿਸ ਅਨੁਸਾਰ ਊਰਜਾ ਨੂੰ ਛੋਟੇ ਛੋਟੇ ਹਿੱਸਿਆ 'ਚ ਵੰਡਿਆ ਜਾ ਸਕਦਾ ਹੈ। ਜਦ ਬੋਸ ਨੇ [[ਅਲਬਰਟ ਆਈਨਸਟਾਈਨ]] ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਮਿਲ ਕੇ ਦੁਨੀਆ ਦੇ ਸਾਹਮਣੇ ਨਵੀਂ ਸਟੈਟਿਸਟੀਕਲ ਥਿਊਰੀ ਪੇਸ਼ ਕੀਤੀ, ਜੋ ਇੱਕ ਖਾਸ ਤਰ੍ਹਾਂ ਦੇ ਕਣਾਂ ਦੇ ਗੁਣ ਦਸਦੀ ਹੈ। ਅਜਿਹੇ ਕਣ 'ਬੋਸੋਨ' ਅਖਵਾਉਂਦੇ ਹਨ। ਇਸ ਨੂੰ [[ਬੋਸ-ਆਈਨਸਟਾਈਨ ਸਟੈਟਿਸਟੀਕਲ]] ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦੇ ਸਿਧਾਂਤ ਦੇ ਅਧਾਰ ਤੇ 2001 ਦਾ ਭੌਤਿਕ ਵਿਗਿਆਨ 'ਚ ਦਿਤਾ [[ਨੋਬਲ ਪੁਰਸਕਾਰ]] ਦਿੱਤਾ ਗਿਆ।
==ਸਨਮਾਨ==
|