੩੧ ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''੩੧ ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 212ਵਾਂ ([[ਲੀਪ ਸਾਲ]] ਵਿੱਚ 213ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 153 ਦਿਨ ਬਾਕੀ ਹਨ।
== ਵਾਕਿਆ ==
*[[1940]]– [[ਊਧਮ ਸਿੰਘ|ਊਧਮ ਸਿੰਘ ਸੁਨਾਮ]] ਨੂੰ [[ਲੰਡਨ]] ਵਿਚ ਫਾਂਸੀ ਦਿਤੀ ਗਈ।
 
*[[1991]]– ਅਮਰੀਕਨ ਰਾਸ਼ਟਰਪਤੀ [[ਜਾਰਜ ਵਾਕਰ ਬੁਸ਼|ਜਾਰਜ ਬੁਸ਼]] ਅਤੇ [[ਸੋਵੀਅਤ ਯੂਨੀਅਨ|ਸੋਵੀਅਤ]] ਮੁਖੀ [[ਮਿਖਾਇਲ ਗੋਰਬਾਚੇਵ]] ਨੇ [[ਬੈਲਿਸਿਟਿਕ ਮਿਜ਼ਾਈਲ]]ਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ।
*[[1999]]– [[ਲਿਊਨਰ ਸਪੇਸ ਕਰਾਫ਼ਟ]] [[ਚੰਨ]] ਵਿਚ ਵੱਜ ਕੇ ਤਬਾਹ ਹੋ ਗਿਆ। ਇਸ ਨੂੰ ਚੰਨ ‘ਤੇ ਪਾਣੀ ਦੀ ਖੋਜ ਕਰਨ ਵਾਸਤੇ ਭੇਜਿਆ ਗਿਆ ਸੀ।
*[[2007]]– ‘[[ਆਈ-ਟਿਊਨ]]’ ਮਿਊਜ਼ਕ ਸਟੋਰ ਵਲੋਂ ਵੇਚੀਆਂ ਜਾਣ ਵਾਲੀਆਂ ਫ਼ੀਚਰ ਫ਼ਿਲਮਾਂ ਦੀ ਗਿਣਤੀ 20 ਲੱਖ ਤੋਂ ਵੀ ਟੱਪ ਗੲੀ
*[[1995]]– [[ਅਮਰ ਸਿੰਘ ਅੰਬਾਲਵੀ]] ਦੀ ਮੌਤ ਹੋੲੀ।
== ਛੂਟੀਆਂ ==