1940: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
{{Year nav|1940}}
'''1940 (੧੯੪੦)''' [[20ਵੀਂ ਸਦੀ]] ਅਤੇ [[1940 ਦਾ ਦਹਾਕਾ]] ਦਾ ਇੱਕ ਸਾਲ ਹੈ। ੲਿਹ ਦਿਨ ਸੋਮਵਾਰ ਨਾਲ ਸ਼ੁਰੂ ਹੋੲਿਅਾ
 
== ਘਟਨਾ ==
===ਜੂਨ===
*[[13 ਜੂਨ]] – [[ਜਰਮਨ]] ਦੀਆਂ ਫ਼ੌਜਾਂ ਦੇ ਸ਼ਹਿਰ ਵਲ ਵਧਣ ਕਾਰਨ [[ਪੈਰਿਸ]] ਸ਼ਹਿਰ ਖ਼ਾਲੀ ਹੋਣਾ ਸ਼ੁਰੂ ਹੋ ਗਿਆ।
*[[14 ਜੂਨ]] – [[ਪੈਰਿਸ]] ਤੇ [[ਜਰਮਨ ਫ਼ੌਜਾਂ]] ਦਾ ਕਬਜ਼ਾ ਹੋ ਗਿਆ।
===ਜੁਲਾਈ===
*[[੧੬ ਜੁਲਾਈ|16 ਜੁਲਾਈ]] – [[ਹਿਟਲਰ]] ਨੇ ‘[[ਸੀਅ ਲਾਇਨ ਅਪਰੇਸ਼ਨ]]’ ਦੇ ਨਾਂ ਹੇਠ [[ਇੰਗਲੈਂਡ]] ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
*[[੨੯ ਜੁਲਾਈ|29 ਜੁਲਾਈ]]– [[ਅਮਰੀਕਾ]] ਦੇ [[ਜੌਹਨ ਸਿਗਮੰਡ]] ਨੇ [[ਮਿਸਸਿਪੀ ਦਰਿਆ]] ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿਚ ਤੈਅ ਕੀਤਾ।
== ਜਨਮ ==
 
== ਮਰਨ ==
*[[੩੧ ਜੁਲਾਈ|31 ਜੁਲਾਈ]]– [[ਊਧਮ ਸਿੰਘ|ਊਧਮ ਸਿੰਘ ਸੁਨਾਮ]] ਨੂੰ [[ਲੰਡਨ]] ਵਿਚ ਫਾਂਸੀ ਦਿਤੀ ਗਈ।
 
{{ਸਮਾਂ-ਅਧਾਰ}}