7 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''7 ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 188ਵਾਂ ([[ਲੀਪ ਸਾਲ]] ਵਿੱਚ 189ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 177 ਦਿਨ ਬਾਕੀ ਹਨ।
== ਵਾਕਿਆ ==
*[[1799]]– [[ਮਹਾਰਾਜਾ ਰਣਜੀਤ ਸਿੰਘ]] ਤੇ [[ਸਦਾ ਕੌਰ]] ਦਾ [[ਲਾਹੌਰ]] ‘ਤੇ ਕਬਜ਼ਾ ਕੀਤਾ।
 
*[[1866]]– [[ਕੂਕਾ, ਪੰਜਾਬ|ਕੂਕਾ]] ਆਗੂ [[ਸਤਿਗੁਰੂ ਰਾਮ ਸਿੰਘ|ਰਾਮ ਸਿੰਘ]] ਨੇ ਸਮਾਧਾਂ ਬਣਾਉਣ ਨੂੰ ਸਿੱਖੀ ਦੇ ਮੂਲੋਂ ਉਲਟ ਦਸਿਆ। ਉਨ੍ਹਾਂ ਨੇ ਬੁੱਤ-ਪ੍ਰਸਤੀ ਵਿਰੁਧ ਪ੍ਰਚਾਰ ਵੀ ਕੀਤਾ। ਕੂਕਿਆਂ ਨੇ ਪੰਜਾਬ ਦੇ ਕੁੱਝ ਹਿੱਸਿਆਂ ਵਿਚ ਸਮਾਧਾਂ ਢਾਹੁਣੀਆਂ ਸ਼ੁਰੂ ਕਰ ਦਿਤੀਆਂ।
*[[1898]]– [[ਅਮਰੀਕਾ]] ਨੇ [[ਹਵਾਈ ਟਾਪੂ]] ‘ਤੇ ਕਬਜ਼ਾ ਕਰ ਲਿਆ।
*[[1955]]– [[ਗਿਆਨ ਸਿੰਘ ਰਾੜੇਵਾਲਾ]] [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ|ਸ਼੍ਰੋਮਣੀ ਕਮੇਟੀ]] ਦੇ ਪ੍ਰਧਾਨ ਬਣੇ।
*[[1981]]– [[ਅਮਰੀਕਾ]] ਵਿਚ [[ਸਾਂਦਰਾ ਡੇਅ ਓ ਕੌਨਰ]] [[ਸੁਪਰੀਮ ਕੋਰਟ]] ਦੀ ਪਹਿਲੀ ਔਰਤ ਜੱਜ ਬਣੀ।
*[[1988]]– [[ਸੁਰਜੀਤ ਸਿੰਘ ਬਰਨਾਲਾ]] [[ਅਕਾਲ ਤਖ਼ਤ|ਅਕਾਲ ਤਖ਼ਤ ਸਾਹਿਬ]] ਮੁਆਫ਼ੀ ਮੰਗਣ ਵਾਸਤੇ ਫਿਰ ਪੇਸ਼।
*[[2000]]– [[ਐਮੇਜ਼ੋਨ ਕੰਪਨੀ]] ਨੇ ਐਲਾਨ ਕੀਤਾ ਕਿ ਇਸ ਨੇ ਨਾਵਲ ‘[[ਹੈਰੀ ਪੌਟਰ]]’ ਦੀਆਂ ਚਾਰ ਲੱਖ ਕਾਪੀਆਂ ਵੇਚੀਆਂ ਹਨ। ਇੰਟਰਨੈੱਟ ਰਾਹੀਂ ਵੇਚੀਆਂ ਜਾਣ ਵਾਲੀਆਂ ਕਿਤਾਬਾਂ ਵਿਚ ਇਹ ਸੱਭ ਤੋਂ ਵੱਡਾ ਰੀਕਾਰਡ ਹੈ।
*[[2014]]– [[ਭਾਰਤੀ ਸੁਪਰੀਮ ਕੋਰਟ]] ਨੇ ਸ਼ਰੀਅਤ ਅਦਾਲਤਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿਤਾ।
==ਛੁੱਟੀਆਂ==