11,942
edits
No edit summary |
No edit summary |
||
{{Year nav|1981}}
'''1981 (੧੯੮੧)''' [[20ਵੀਂ ਸਦੀ]] ਅਤੇ [[1980 ਦਾ
== ਘਟਨਾ ==
*[[13 ਜੂਨ]] – [[ਲੰਡਨ]] ਵਿਚ ਇਕ ਮੁੰਡੇ ਨੇ ਰਾਣੀ [[ਅਲਿਜ਼ਾਬੈਥ]] ਤੇ 6 ਬਲੈਂਕ ਸ਼ਾਟ ਫ਼ਾਇਰ ਕੀਤੇ।
*[[੧੫ ਜੂਨ|15 ਜੂਨ]]– [[ਅਮਰੀਕਾ]] ਨੇ [[ਪਾਕਿਸਤਾਨ]] ਨੂੰ 3 ਅਰਬ ਡਾਲਰ ਮਦਦ ਦੇਣਾ ਮੰਨ ਲਿਆ। ਇਹ ਮਦਦ ਅਕਤੂਬਰ 1982 ਤੋਂ ਅਕਤੂਬਰ 1987 ਵਿਚ ਪੰਜ ਸਾਲ ਵਿਚ ਦਿਤੀ ਜਾਣੀ ਸੀ।
*[[3 ਜੁਲਾਈ]]– [[ਐਸੋਸੀਏਟਡ ਪ੍ਰੈਸ]] ਨੇ [[ਸਮਲਿੰਗੀ]] ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿਚ ਇਕ ਬੀਮਾਰੀ ਦਾ ਨਾਂ ‘[[ਏਡਜ਼]]’ ਸੀ।
*[[7 ਜੁਲਾਈ]]– [[ਅਮਰੀਕਾ]] ਵਿਚ [[ਸਾਂਦਰਾ ਡੇਅ ਓ ਕੌਨਰ]] [[ਸੁਪਰੀਮ ਕੋਰਟ]] ਦੀ ਪਹਿਲੀ ਔਰਤ ਜੱਜ ਬਣੀ।
*[[੨੯ ਜੁਲਾਈ|29 ਜੁਲਾਈ]]– [[ਇੰਗਲੈਂਡ]] ਦੇ [[ਸ਼ਹਿਜ਼ਾਦਾ ਚਾਰਲਸ]] ਤੇ [[ਡਿਆਨਾ]] ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆਂ ਭਰ ਵਿਚ 75 ਕਰੋੜ ਲੋਕਾਂ ਨੇ ਵੇਖਿਆ।
== ਜਨਮ ==
|