ਝਰੀਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
 
[[Image:Abrasion on hand 20050906.jpg|thumb|right|ਡਿੱਗਣ ਤੋਂ ਕੁਝ ਸਮੇਂ ਬਾਅਦ ਹੀ ਹੱਥ ਤੇ ਵੱਜੀ ਝਰੀਟ ਦੀ ਤਸਵੀਰ]]
[[Image: Wound abrasion arm.jpg|thumb|right|ਕੂਹਣੀ ਤੇ ਵੱਜੀਵੱਜੀਆਂ ਝਰੀਟਝਰੀਟਾਂ ਜੋ ਕਿ ਭਰਨ ਤੋਂ ਬਾਅਦ ਵੀ ਇੱਕ ਪੱਕਾ ਨਿਸ਼ਾਨ ਛੱਡ ਦਿੰਦੀਆਂ ਹਨ.]]
'''ਝਰੀਟ''' ਇੱਕ ਅਜਿਹਾ ਜ਼ਖਮ ਹੁੰਦਾ ਹੈ ਜਿਸ ਵਿੱਚ ਚਮੜੀ ਨੂੰ ਸਿਰਫ ਸਤਿਹ ਤੱਕ ਹੀ ਨੁਕਸਾਨ ਹੁੰਦਾ ਹੈ ਅਤੇ ਕਿਸੇ ਵੀ ਹਲਾਤ ਵਿੱਚ ਚਮੜੀ ਤੇ ਸਤਿਹ (ਐਪੀਡਰਮਿਸ) ਤੋਂ ਨਹੀਂ ਵਧਦਾ। ਆਮ ਤੌਰ ਤੇ ਕਿਸੇ ਵੀ ਤਿੱਖੀ ਚੀਜ਼ ਨਾਲ ਲੱਗੀ ਹੋਈ ਸੱਟ ਨਾਲੋਂ ਇਹ ਜ਼ਖਮ ਘੱਟ ਡੂੰਘਾ ਹੁੰਦਾ ਹੈ ਅਤੇ ਇਸ ਵਿੱਚ ਖੂਨ ਵੀ ਘੱਟ ਵਗਦਾ ਹੈ। ਇਹ ਆਮ ਤੌਰ ਤੇ ਸ਼ਰੀਰੇ ਤੇ ਕਿਸੇ ਵੀ ਖੁਰਦਰੇ ਅਤੇ ਸਪਾਟ ਜਗ੍ਹਾ ਤੇ ਡਿੱਗਣ ਨਾਲ ਜਾਂ ਕਿਸੇ ਖੁੰਢੀ ਅਤੇ ਖੁਰਦਰੀ ਚੀਜ਼ ਦੇ ਜੋਰ ਨਾਲ ਵੱਜਣ ਕਰਕੇ ਹੁੰਦੀ ਹੈ। ਅਕਸਰ ਸੜਕ ਹਾਦਸਿਆਂ ਵਿੱਚ ਝਰੀਟਾਂ ਪੈ ਜਾਂਦੀਆਂ ਹਨ। ਇਨ੍ਹਾਂ ਸਭ ਹਲਾਤਾਂ ਦੇ ਨਾਲ ਨਾਲ ਜੇਕਰ ਕਿਸੇ ਖੁਰਦਰੀ ਚੀਜ਼ ਨਾਲ ਕਿਸੇ ਤੇ ਵਾਰ ਕੀਤਾ ਗਿਆ ਹੋਵੇ ਤਾਂ ਇਸ ਸੱਟ ਦਾ ਚੰਗੀ ਤਰ੍ਹਾਂ ਮੁਆਇਨਾ ਕਰਕੇ ਵਾਰ ਦੀ ਦਿਸ਼ਾ ਪਤਾ ਲਵਾਈ ਜਾ ਸਕਦੀ ਹੈ। ਜਿਸ ਦਿਸ਼ਾ ਵਿੱਚ ਵਾਰ ਹੋਇਆ ਹੋਵੇ, ਉਸਤੋਂ ਉਲਟੀ ਦਿਸ਼ਾ ਵਿੱਚ ਸ਼ਰੀਰ ਤੋਂ ਉਖੜਿਆ ਮਾਸ ਇਕੱਠਾ ਹੋ ਜਾਂਦਾ ਹੈ ਜਿਸਨੂੰ ਅੰਗ੍ਰੇਜ਼ੀ ਵਿੱਚ [[ਐਪੀਥੀਲਿਅਲ ਟੈਗਸ]] ਕਹਿੰਦੇ ਹਨ। ਕਈ ਵਾਰ ਤਾਂ ਹਲਕੀਆਂ ਝਰੀਟਾਂ ਵਿੱਚੋਂ ਖੂਨ ਵੀ ਨਹੀਂ ਵਗਦਾ ਅਤੇ ਕਈ ਵਾਰ ਜ਼ਖਮ ਨੂੰ ਭਰਨ ਵਿੱਚ ਕੁਝ ਦਿਨ ਵੀ ਲਾਗ ਜਾਂਦੇ ਹਨ।