ਡੋਰਿਸ ਲੈਸਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 28:
==ਜੀਵਨ==
ਡੋਰਿਸ ਲੇਸਿੰਗ ਦੇ ਮਾਤਾ ਪਿਤਾ ਦੋਨੋਂ ਬ੍ਰਿਟਸ਼ ਸਨ। ਪਿਤਾ ਪਰਸ਼ੀਆ (ਹੁਣ ਇਰਾਨ) ਦੇ ਇੰਪੀਰਿਅਲ ਬੈਂਕ ਵਿੱਚ ਕਲਰਕ ਅਤੇ ਮਾਂ ਇੱਕ ਨਰਸ ਸੀ। ਉਥੇ [[ਕੇਰਮਾਨਸ਼ਾਹ]], ਪਰਸ਼ੀਆ ਵਿੱਚ 22 ਅਕਤੂਬਰ 1919 ਨੂੰ ਡੋਰਿਸ ਦਾ ਜਨਮ ਹੋਇਆ ਸੀ।<ref name="space fiction">{{cite news|last =Hazelton| first =Lesley| title =Doris Lessing on Feminism, Communism and 'Space Fiction'|work=The New York Times|date=25 July 1982| url =http://mural.uv.es/vemivein/feminismcommunism.htm| accessdate=11 October 2007 }}</ref><ref name='bbcref1'>{{cite news| title=Author Lessing wins Nobel honour|date=11 October 2007|url =http://news.bbc.co.uk/1/hi/entertainment/7039100.stm|work=BBC News| accessdate=11 October 2007}}</ref> 1925 ਵਿੱਚ ਪਰਵਾਰ ਬਰਤਾਨਵੀ ਬਸਤੀ ਰੋਡੇਸ਼ੀਆ (ਅੱਜ) ਜਿੰਬਾਬਵੇ ਵਿੱਚ ਮੁੰਤਕਿਲ ਹੋ ਗਿਆ। ਪਿਤਾ ਨੇ ਇੱਕ ਹਜ਼ਾਰ ਏਕੜ ਬੁਸ਼ ਫਾਰਮ ਖਰੀਦ ਲਿਆ ਅਤੇ ਮਾਤਾ ਚਾਹੁੰਦੀ ਸੀ ਕਿ ਇਸ ਰੁੱਖੇ ਮਾਹੌਲ ਵਿੱਚ ਸ਼ਾਨੋ ਸ਼ੌਕਤ ਨਾਲ ਜੀਵਨ ਬਤੀਤ ਕਰੇ। ਪਰ ਇਸ ਲਈ ਦੌਲਤਮੰਦ ਹੋਣਾ ਜਰੂਰੀ ਸੀ। ਜਿਨ੍ਹਾਂ ਸੁਪਨਿਆਂ ਨੂੰ ਲੈ ਕੇ ਉਹ ਇੱਥੇ ਆਏ ਸਨ ਉਹ ਜਲਦ ਚਕਨਾਚੂਰ ਹੋ ਗਏ। ਫਾਰਮ ਤੋਂ ਆਮਦਨ ਨਾ ਹੋਈ।<ref name='dobref'>{{cite web|url=http://www.dorislessing.org/biography.html|title=Biography|accessdate=11 October 2007|year=1995|work=A Reader's Guide to The Golden Notebook and Under My Skin|work=[[HarperCollins]]}}</ref>
ਲੈਸਿੰਗ ਦੇ ਅਨੁਸਾਰ ਉਨ੍ਹਾਂ ਦਾ ਬਚਪਨ ਸੁਖ ਅਤੇ ਦੁੱਖਦੀ ਛਾਇਆ ਸੀ, ਜਿਸ ਵਿੱਚ ਸੁਖ ਘੱਟ ਅਤੇ ਪੀੜਾਂ ਦਾ ਅੰਸ਼ ਹੀ ਜਿਆਦਾ ਰਿਹਾ। ਉਸ ਦੀ ਪੜ੍ਹਾਈ ਸੈਲਿਸਬਰੀ (ਹੁਣ [[ਹਰਾਰੇ]]) ਦੇ ਇੱਕ ਰੋਮਨ ਕੈਥੋਲਿਕ (ਸਿਰਫ ਕੁੜੀਆਂ ਲਈ) ਸਕੂਲ ਵਿੱਚ ਹੋਈ।<ref>Carol Simpson Stern. [http://biography.jrank.org/pages/4531/Lessing-Doris-May.html Doris Lessing Biography]. biography.jrank.org. Retrieved on 11 October 2007.</ref> 14 ਸਾਲ ਦੀ ਉਮਰ ਵਿੱਚ ਲੈਸਿੰਗ ਦੀ ਵਿਧਿਵਤ ਸਿੱਖਿਆ ਦਾ ਅੰਤ ਹੋ ਗਿਆ। ਪਰ ਉਹ ਸਿੱਖਿਆ ਤੋਂ ਉਚਾਟ ਨਹੀਂ ਹੋਈ ਸਗੋਂ ਸਵੈ-ਸਿਖਿਆ ਦੀ ਦਿਸ਼ਾ ਵਿੱਚ ਵੱਧਦੀ ਰਹੀ। 15 ਸਾਲ ਦੀ ਹੋਈ ਤਾਂ ਉਸਨੇ ਘਰ ਛੱਡ ਦਿੱਤਾ ਅਤੇ ਇੱਕ ਪਰਵਾਰ ਦੇ ਬੱਚਿਆਂ ਦੀ ਸੰਭਾਲ ਲਈ ਆਇਆ ਵਜੋਂ ਨੌਕਰੀ ਕਰ ਲਈ। ਉਹਦੀ ਮਾਲਕਣ ਕੋਲੋਂ ਮਿਲਦੀਆਂ ਰਾਜਨੀਤੀ ਅਤੇ ਸਮਾਜ ਸਾਸ਼ਤਰ ਬਾਰੇ ਪੁਸਤਕਾਂ ਪੜ੍ਹਨ ਵੱਲ ਪੈ ਗਈ। <ref name='scifirefa'/>ਹੁਣੇ ਪਿਛਲੇ ਦਿਨੀਂ ਦਿੱਤੀ ਗਏ ਇੱਕ ਇੰਟਰਵਿਊ ਦੌਰਾਨ ਉਸਦੇ ਕਹਿਣ ਅਨੁਸਾਰ - "ਦੁਖੀ ਬਚਪਨ ਫਿਕਸ਼ਨ ਦਾ ਜਨਕ ਹੁੰਦਾ ਹੈ, ਮੇਰੇ ਵਿਚਾਰ ਵਿੱਚ ਇਹ ਗੱਲ ਸੋਲ੍ਹਾਂ ਆਨੇ ਠੀਕ ਹੈ। 19 ਸਾਲ ਦੀ ਉਮਰ ਵਿੱਚ 1937 ਵਿੱਚ ਉਹ ਸੈਲਿਸਬਰੀ ਆ ਗਈ ਅਤੇ ਟੈਲੀਫੋਨ ਆਪਰੇਟਰ ਲੱਗ ਗਈ। ਇੱਥੇ 1939 ਵਿੱਚ ਫਰੈਂਕ ਵਿਜਡਮ ਨਾਲ ਉਸਦਾ ਪਹਿਲਾ ਵਿਆਹ ਹੋਇਆ, ਜਿਸ ਤੋਂ ਉਨ੍ਹਾਂ ਨੂੰ ਦੋ ਬੱਚੇ ਹੋਏ। ਪਰ ਇਹ ਸੰਬੰਧ ਚਾਰ ਸਾਲ ਹੀ ਰਿਹਾ ਅਤੇ 1943 ਵਿੱਚ ਤਲਾਕ ਹੋ ਗਿਆ।<ref name='scifirefa'>{{cite web|url=http://www.kirjasto.sci.fi/dlessing.htm|title=Doris Lessing|accessdate=11 October 2007|work=kirjasto}}</ref>
 
ਅਨੁਕ੍ਰਮ