ਸਰਗੁਣ ਮਹਿਤਾ: ਰੀਵਿਜ਼ਨਾਂ ਵਿਚ ਫ਼ਰਕ

ਭਾਰਤੀ ਫ਼ਿਲਮ ਅਦਾਕਾਰਾ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਸਰਗੁਣ ਮਹਿਤਾ | image = Sargun Mehta.jpg | image_size = 200px | alt..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:46, 8 ਅਗਸਤ 2015 ਦਾ ਦੁਹਰਾਅ

ਸਰਗੁਣ ਮਹਿਤਾ ਨੂੰ ਸਰਗੁਣ ਮਹਿਤਾ ਦੁਬੇ ਦੇ ਨਾਮ ਨਾਲ ਜਾਣੀ ਜਾਂਦੀ ਭਾਰਤੀ ਅਭਿਨੇਰਤੀ ,ਮਾਡਲ ,ਕਮੇਡੀਅਨ ,ਡਾਂਸਰ ਅਤੇ ਪੇਸ਼ਕਰਤਾ ਹੈ । ਉਸਨੇ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ । ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਆਪਣੇ ਕਾਲਜ ਦੇ ਰੰਗਮੰਚੀ ਪ੍ਰਦਰਸ਼ਨ ਦੁਆਰਾ ਕੀਤੀ ਅਤੇ ਉਸਨੇ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ 2009 ਵਿੱਚ ਜ਼ੀ ਟੀਵੀ ਦੇ ਨਾਟਕਕਰੋਲ ਬਾਗ ਰਾਹੀਂ ਕੀਤੀ । ਜਿਸਦੇ ਵਿੱਚ ਉਸਨੂੰ ਵਧੀਆ ਸਹਿਯੋਗੀ ਪਾਤਰ ਲਈ ਨਿਊ ਟੈਲੇੰਟ ਅਵਾਰਡ ਪ੍ਰਾਪਤ ਹੋਇਆ ।ਕਲਰਜ ਦੇ ਨਾਟਕਫੁਲਵਾ ਦੁਆਰਾ ਉਸਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। ਜਿਸਦੇ ਲਈ ਉਸਨੇ ਪ੍ਰਸ਼ੰਸਾ ਹਾਸਿਲ ਕੀਤੀ ਅਤੇ ਉਸਨੂੰ ਇੱਕ ਜਾੰਬਾਜ਼ ਵਿਅਕਤੀਤਵ ਲਈ ਕਲਰਜ਼ ਗੋਲਡਨ ਪੈਟਲ ਅਵਾਰਡ ਵਿੱਚ ਨਾਮਜ਼ਦ ਕੀਤਾ ਗਿਆ । ਮਹਿਤਾ ਨੇ 2009 ਵਿੱਚ ਪ੍ਰਸ਼ੰਸ਼ਾ ਹਾਸਲ ਕੀਤੀ ਪਰ ਅਪਨੋ ਕੇ ਲੀਏ ਗੀਤਾ ਕਾ ਧਰਮ ਯੁਧ ਪ੍ਰਸਿਧੀ ਹਾਸਲ ਕਰਨ ਵਿੱਚ ਸਫ਼ਲ ਨਹੀ ਹੋਇਆ । ਮਹਿਤਾ ਨੇ ਬਲਿਕਾ ਵਧੂ ਵਿੱਚ ਗੰਗਾ ਦੇ ਪਾਤਰ ਰਾਹੀਂ ਪ੍ਰਸ਼ੰਸ਼ਾ ਹਾਸਲ ਕੀਤੀ ਅਤੇ ਇੰਡੀਅਨ ਟੈਲੀਵਿਜ਼ਨ ਅਕੇਡਮੀ ਅਵਾਰਡ ਵਿੱਚ ਨਾਮਜਦ ਹੋਈ ।

ਸਰਗੁਣ ਮਹਿਤਾ
ਸਰਗੁਣ ਮਹਿਤਾ
ਮਹਿਤਾ 17ਵੇਂ ਹੀਰਾ ਮਾਨੀਕ ਅਵਾਰਡ ਪ੍ਰੋਗਰਾਮ ਤੇ
ਜਨਮ (1988-09-06) 6 ਸਤੰਬਰ 1988 (ਉਮਰ 35)
ਹੋਰ ਨਾਮਸਰਗੁਣ ਮਹਿਤਾ ਦੁਬੇ
ਅਲਮਾ ਮਾਤਰਕਰੋੜੀ ਮੱਲ ਕਾਲਜ
ਪੇਸ਼ਾਅਭਿਨੇਤਰੀ ,ਮਾਡਲ ,ਪੇਸ਼ਕਰਤਾ ,ਕਮੇਡੀਅਨ , ਡਾਂਸਰ
ਸਰਗਰਮੀ ਦੇ ਸਾਲ2009–present
ਲਈ ਪ੍ਰਸਿੱਧ12/24ਕਰੋਲ ਬਾਗ ਵਿੱਚ ਨੀਤੂ
ਫੁਲਵਾਵਿੱਚ ਫੁਲਵਾ
ਬਲਿਕਾ ਵਧੂ ਵਿੱਚ ਗੰਗਾ
ਜੀਵਨ ਸਾਥੀ
[ ਰਵੀ ਦੁਬੇ ]]
(ਵਿ. invalid year)
present